ਕਿਊਬਾਈ ਪੇਸੋ

ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ

ਪੇਸੋ (ISO 4217 ਕੋਡ: CUP, ਜਿਹਨੂੰ ਕਈ ਵਾਰ "ਰਾਸ਼ਟਰੀ ਪੇਸੋ" ਜਾਂ ਸਪੇਨੀ ਵਿੱਚ moneda nacional/ਮੋਨੇਦਾ ਨਾਸੀਓਨਾਲ ਆਖਿਆ ਜਾਂਦਾ ਹੈ) ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਵਟਾਂਦਰਾਯੋਗ ਪੇਸੋ (ISO 4217 ਕੋਡ: CUC, ਕਈ ਵਾਰ ਆਮ ਬੋਲਚਾਲ ਵਿੱਚ "ਡਾਲਰ" ਕਿਹਾ ਜਾਂਦਾ ਹੈ) ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ।

ਕਿਊਬਾਈ ਪੇਸੋ
peso cubano (ਸਪੇਨੀ)
ISO 4217 ਕੋਡ CUP
ਕੇਂਦਰੀ ਬੈਂਕ ਕਿਊਬਾ ਕੇਂਦਰੀ ਬੈਂਕ
ਵੈੱਬਸਾਈਟ www.bc.gov.cu
ਵਰਤੋਂਕਾਰ  ਕਿਊਬਾ
ਫੈਲਾਅ 4.2%
ਸਰੋਤ [1]
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ $ or $MN
ਸਿੰਤਾਵੋ ¢ or c
ਸਿੱਕੇ
Freq. used 1c, 5¢, 20¢, $1, $3
ਬੈਂਕਨੋਟ
Freq. used $1, $3, $5, $10, $20, $50 ਅਤੇ $100

ਹਵਾਲੇਸੋਧੋ