ਕਿਊਬਾ ਦੀ ਕਮਿਊਨਿਸਟ ਪਾਰਟੀ
ਕਿਊਬਾ ਦੀ ਕਮਿਊਨਿਸਟ ਪਾਰਟੀ (Spanish: Partido Comunista de Cuba, PCC) ਕਿਊਬਾ ਗਣਰਾਜ ਦੀ ਰਾਜ ਕਰਨ ਦੀ ਆਗਿਆ ਪ੍ਰਾਪਤ ਇੱਕੋ ਇੱਕ ਪਾਰਟੀ ਹੈ, ਭਾਵੇਂ ਉਥੇ ਹੋਰ ਰਾਜਨੀਤਕ ਪਾਰਟੀਆਂ ਬਣਾਉਣ ਦੀ ਆਗਿਆ ਹੈ।
ਕਿਊਬਾ ਦੀ ਕਮਿਊਨਿਸਟ ਪਾਰਟੀ Partido Comunista de Cuba | |
---|---|
ਪ੍ਰਥਮ ਸਕੱਤਰ | ਰਾਓਲ ਕਾਸਤਰੋ |
ਦੂਜਾ ਸਕੱਤਰ | José Ramón Machado |
ਬਾਨੀ | ਫ਼ਿਦੇਲ ਕਾਸਤਰੋ |
ਸਥਾਪਨਾ | 3 ਅਕਤੂਬਰ 1965 |
ਇਸਤੋਂ ਪਹਿਲਾਂ | ਪਾਪੂਲਰ ਸੋਸਲਿਸਟ ਪਾਰਟੀ |
ਮੁੱਖ ਦਫ਼ਤਰ | ਹਵਾਨਾ, ਕਿਊਬਾ |
ਅਖ਼ਬਾਰ | ਗਰੈਨਮਾ |
ਨੌਜਵਾਨ ਵਿੰਗ | ਯੰਗ ਕਮਿਊਨਿਸਟ ਲੀਗ |
ਮੈਂਬਰਸ਼ਿਪ (2011) | 800,000 |
ਵਿਚਾਰਧਾਰਾ | ਕਮਿਊਂਨਿਜਮ ਮਾਰਕਸਵਾਦ-ਲੈਨਿਨਵਾਦ ਖੱਬੇ-ਪੱਖੀ ਰਾਸ਼ਟਰਵਾਦ ਕਾਸਤਰੋਵਾਦ ਗੁਵੇਰਾਵਾਦ (ਘੱਟਗਿਣਤੀ) |
International affiliation | Foro de São Paulo, International Meeting of ਕਮਿਊਨਿਸਟ and Workers' Parties |
Regional affiliation | COPPPAL |
ਰੰਗ | Red Blue |
National Assembly | 612 / 612 |
ਵੈੱਬਸਾਈਟ | |
www.pcc.cu |