ਕਿਚਨਰ, ਉਂਟਾਰੀਓ
ਕਿਚਨਰ ( ਕਿਚਿਨਰ ) ਕੰਨੇਡੇ ਦੀ ਇੱਕ ਰਾਜ ਉੰਟਾਰੀਓ’ਚ ੧ ਸ਼ਹਿਰ ਹੈ, ਜਿਹੜੀ ਲਗਭਗ ੧੦੦’ਕ ਕਿਲੋਮੀਟ੍ਰੑ ( ੬੨ ਮੀਲ ) ਟ੍ਰਾਂਟੋ ਦੇ ਪੱਛਮ ਵੱਲ ਦੂਰ ਹੈ। ਇਹ ਤਿੰਨ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਵਾਟ੍ਰੑਲੂ ਦੀ ਖੇਤਰੀ ਨਗਰਪਾਲਿਕਾ ਬਣਾਉਂਦਾ ਹੈ ਅਤੇ ਖੇਤਰੀ ਸੀਟ ਹੈ। ਕਿਚਨਰ ਨੂੰ ਬਰੑਲਿੰਨ ਕਿਹਾ ਜਾਂਦਾ ਸੀ ੧੯੧੬ ਤੱਕ । ੧੯੧੬ ਦੇ ਜਨਮਤ ਸੰਗ੍ਰਹਿ ਨੇ ਇਸਦਾ ਨਾਮ ਬਦਲਿਆ। ਸ਼ਹਿਰ ੧੩੬.੮੬ km ੨ਹੈ । ੨੦੨੧ ਦੀ ਕੰਨੇਡੀਆਈ ਜਨਗਣਨਾ ਦੇ ਸਮੇਂ ਇਸਦੀ ਆਬਾਦੀ ੨,੫੬,੮੮੫ ਸੀ।