ਕਾਂਗੋ ਲੋਕਤੰਤਰੀ ਗਣਰਾਜ

ਕਾਂਗੋ ਲੋਕਤੰਤਰੀ ਗਣਰਾਜ (ਫ਼ਰਾਂਸੀਸੀ: République démocratique du Congo) ਜਾਂ ਕਾਂਗੋ-ਕਿੰਸ਼ਾਸਾ, ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। 7.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।

ਕਾਂਗੋ ਲੋਕਤੰਤਰੀ ਗਣਰਾਜ
République démocratique du Congo
(ਫ਼ਰਾਂਸੀਸੀ)
Flag of ਕਾਂਗੋ ਲੋਕਤੰਤਰੀ ਗਣਰਾਜ
Coat of arms of ਕਾਂਗੋ ਲੋਕਤੰਤਰੀ ਗਣਰਾਜ
ਝੰਡਾ Coat of arms
ਮਾਟੋ: Justice – Paix – Travail  (ਫ਼ਰਾਂਸੀਸੀ)
"ਨਿਆਂ – ਅਮਨ – ਕਿਰਤ"
ਐਨਥਮ: "Debout Congolai"  (ਫ਼ਰਾਂਸੀਸੀ)
"ਉੱਠੋ, ਕਾਂਗੋਈਓ"
Location of ਕਾਂਗੋ ਲੋਕਤੰਤਰੀ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਿੰਸ਼ਾਸਾ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਲਿੰਗਾਲਾ, ਕਿਕੋਂਗੋ, ਸਵਾਹਿਲੀ, ਛੀਲੂਬਾ
ਨਸਲੀ ਸਮੂਹ
200 ਤੋਂ ਵੱਧ ਅਫ਼ਰੀਕੀ ਜਾਤੀ-ਸਮੂਹ ਜਿਹਨਾਂ ਵਿੱਚੋਂ ਜ਼ਿਆਦਾਤਰ ਬੰਟੂ ਹਨ; ਚਾਰ ਸਭ ਤੋਂ ਵੱਡੇ ਕਬੀਲੇ - ਮੋਂਗੋ, ਲੂਬਾ, ਕੋਂਗੋ (ਸਾਰੇ ਬੰਟੂ) ਅਤੇ ਮੰਗਬੇਤੂ-ਅਜ਼ਾਂਦੇ (ਹਮੀਤੀ) ਅਬਾਦੀ ਦਾ ਲਗਭਗ 45% ਹਨ।
ਵਸਨੀਕੀ ਨਾਮਕਾਂਗੋਈ
ਸਰਕਾਰਅਰਧ-ਰਾਸ਼ਟਰਪਤੀ ਗਣਰਾਜ
• ਰਾਸ਼ਟਰਪਤੀ
ਜੋਸਫ਼ ਕਬੀਲਾ
• ਪ੍ਰਧਾਨ ਮੰਤਰੀ
ਆਗਸਟਿਨ ਮਤਾਤਾ ਪੋਨਿਓ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਬੈਲਜੀਅਮ ਤੋਂ
30 ਜੂਨ 1960[1]
ਖੇਤਰ
• ਕੁੱਲ
2,345,409 km2 (905,567 sq mi) (11ਵਾਂ)
• ਜਲ (%)
4.3
ਆਬਾਦੀ
• 2011 ਅਨੁਮਾਨ
71,712,867[1] (19ਵਾਂ)
• ਘਣਤਾ
29.3/km2 (75.9/sq mi) (182ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$25.262 ਬਿਲੀਅਨ[2]
• ਪ੍ਰਤੀ ਵਿਅਕਤੀ
$348[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$15.668 ਬਿਲੀਅਨ[2]
• ਪ੍ਰਤੀ ਵਿਅਕਤੀ
$216[2]
ਐੱਚਡੀਆਈ (2011)Increase 0.286[3]
Error: Invalid HDI value · 187ਵਾਂ (ਸਭ ਤੋਂ ਨੀਵਾਂ)
ਮੁਦਰਾਕਾਂਗੋਈ ਫ਼੍ਰੈਂਕ (CDF)
ਸਮਾਂ ਖੇਤਰUTC+1 ਤੋਂ +2 (ਪੱਛਮੀ ਅਫ਼ਰੀਕੀ ਸਮਾਂ, ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ243
ਆਈਐਸਓ 3166 ਕੋਡCD
ਇੰਟਰਨੈੱਟ ਟੀਐਲਡੀ.cd
Estimate is based on regression; other PPP figures are extrapolated from the latest International Comparison Programme benchmark estimates.

ਇਸ ਦੀਆਂ ਹੱਦਾਂ ਉੱਤਰ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣੀ ਸੁਡਾਨ; ਪੂਰਬ ਵੱਲ ਯੁਗਾਂਡਾ, ਰਵਾਂਡਾ ਅਤੇ ਬਰੂੰਡੀ; ਦੱਖਣ ਵੱਲ ਅੰਗੋਲਾ ਅਤੇ ਜ਼ਾਂਬੀਆ; ਪੱਛਮ ਵੱਲ ਕਾਂਗੋ ਗਣਰਾਜ, ਅੰਗੋਲਾਈ ਇਲਾਕੇ ਕਬਿੰਦਾ ਅਤੇ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਪੂਰਬ ਵੱਲ ਇਸ ਦੇ ਅਤੇ ਤਨਜ਼ਾਨੀਆ ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ।[1] ਇਸ ਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ 40 ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ 9 ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. 1.0 1.1 1.2 Central Intelligence Agency (2011). "Congo, Democratic Republic of the". The World Factbook. Langley, Virginia: Central Intelligence Agency. Archived from the original on 24 ਦਸੰਬਰ 2018. Retrieved 5 October 2011. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Democratic Republic of the Congo". International Monetary Fund. Retrieved 18 April 2012.
  3. "Human Development Report 2011" (PDF). United Nations. 2011. Retrieved 3 November 2011.