ਕਿਰਗਿਜ਼ਸਤਾਨੀ ਸੋਮ

ਕਿਰਗਿਜ਼ਸਤਾਨ ਦੀ ਮੁਦਰਾ

ਸੋਮ (ਕਿਰਗਿਜ਼: сом, ਕਈ ਵਾਰ ਲਿਪਾਂਤਰਨ "ਸੁਮ" ਜਾਂ "ਸੂਮ" ਵੀ ਹੁੰਦਾ ਹੈ) ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ (ਕਿਰਗਿਜ਼: тыйын) ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ।

ਕਿਰਗਿਜ਼ਸਤਾਨੀ ਸੋਮ
Кыргыз сом ਫਰਮਾ:Ky icon
Киргизский сом (ਰੂਸੀ)
1 ਕਿਰਗਿਜ਼ ਸੋਮ (1999/2000)100 ਕਿਰਗਿਜ਼ ਸੋਮ (1994)
ISO 4217
ਕੋਡKGS (numeric: 417)
ਉਪ ਯੂਨਿਟ0.01
Unit
ਬਹੁਵਚਨਸੋਮ
Denominations
ਉਪਯੂਨਿਟ
 1/100ਤੀਇਨ
ਬਹੁਵਚਨ
 ਤੀਇਨਤੀਇਨ
ਬੈਂਕਨੋਟ20, 50, 100, 200, 500, 1000, 5000 ਸੋਮ
 Rarely used1, 10, 50 ਤੀਇਨ, 1, 5, 10 ਸੋਮ
Coins
 Freq. used1, 3, 5, 10 ਸੋਮ
 Rarely used1, 10, 50 ਤੀਇਨ
Demographics
ਵਰਤੋਂਕਾਰ ਕਿਰਗਿਜ਼ਸਤਾਨ
Issuance
ਕੇਂਦਰੀ ਬੈਂਕਕਿਰਿਗਿਜ਼ ਗਣਰਾਜ ਦਾ ਰਾਸ਼ਟਰੀ ਬੈਂਕ
 ਵੈੱਬਸਾਈਟwww.nbkr.kg
Valuation
Inflation6.4%
 ਸਰੋਤਦ ਵਰਲਡ ਫੈਕਟਬੁੱਕ, 2006 est.

ਹਵਾਲੇ

ਸੋਧੋ