ਕਿਰਨ ਦੇਵੀ ਯਾਦਵ (ਜਨਮ 1974) ਇੱਕ ਭਾਰਤੀ ਸਿਆਸਤਦਾਨ ਅਤੇ ਬਿਹਾਰ ਵਿਧਾਨ ਸਭਾ ਦੀ ਮੈਂਬਰ ਹੈ। ਉਹ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਸੰਦੇਸ਼ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ 2020 ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਮੈਂਬਰ ਵਜੋਂ ਚੁਣੀ ਗਈ ਸੀ[1][2]

ਪਰਿਵਾਰ

ਸੋਧੋ

ਕਿਰਨ ਦੇਵੀ ਯਾਦਵ ਦਾ ਵਿਆਹ ਅਰੁਣ ਕੁਮਾਰ ਯਾਦਵ ਨਾਲ ਹੋਇਆ ਹੈ ਜੋ 2015 ਤੋਂ 2020 ਤੱਕ ਸੰਦੇਸ਼ ਹਲਕੇ ਦੇ ਸਾਬਕਾ ਵਿਧਾਇਕ ਵੀ ਹਨ[3]

ਉਸਨੇ ਅਰੁਣ ਯਾਦਵ ਦੇ ਵੱਡੇ ਭਰਾ ਵਿਜੇਂਦਰ ਕੁਮਾਰ ਯਾਦਵ ਨੂੰ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸੰਦੇਸ਼ ਤੋਂ ਹਰਾਇਆ ਸੀ।

ਹਵਾਲੇ

ਸੋਧੋ
  1. "Bihar Legislative Assembly". election in india. Archived from the original on 2020-11-16. Retrieved 2023-04-15.
  2. "Kiran Devi Yadav (RJD), Constituency: Sandesh". Myneta.info. 1 October 2022.
  3. "Arun Kumar Yadav (RJD), Constituency: Sandesh". Myneta.info. 1 October 2022.