ਭੋਜਪੁਰ ਜ਼ਿਲ੍ਹਾ, ਭਾਰਤ
ਭੋਜਪੁਰ ਜ਼ਿਲ੍ਹਾ (ਹਿੰਦੀ: भोजपुर ज़िला) ਬਿਹਾਰ ਦਾ ਇੱਕ ਜ਼ਿਲਾ ਹੈ। ਇਸਦਾ ਮੁੱਖ ਕੇਂਦਰ ਆਰਾ ਹੈ। ਪਹਿਲਾਂ ਇਹ ਜਿਲਾ ਸ਼ਾਹਾਬਾਦ ਦਾ ਹਿੱਸਾ ਸੀ। 1971 ਵਿੱਚ ਇਸਨ੍ਹੂੰ ਵੰਡ ਕੇ ਰੋਹਤਾਸ ਨਾਮਕ ਵੱਖ ਜ਼ਿਲ੍ਹਾ ਬਣਾ ਦਿੱਤਾ ਗਿਆ।
ਭੋਜਪੁਰ ਜ਼ਿਲ੍ਹਾ भोजपुर ज़िला | |
---|---|
ਬਿਹਾਰ ਵਿੱਚ ਭੋਜਪੁਰ ਜ਼ਿਲ੍ਹਾ | |
ਸੂਬਾ | ਬਿਹਾਰ, ਭਾਰਤ |
ਪ੍ਰਬੰਧਕੀ ਡਵੀਜ਼ਨ | ਪਟਨਾ |
ਮੁੱਖ ਦਫ਼ਤਰ | ਆਰਾ |
ਖੇਤਰਫ਼ਲ | 2,474 km2 (955 sq mi) |
ਅਬਾਦੀ | 2,720,155 (2011) |
ਅਬਾਦੀ ਦਾ ਸੰਘਣਾਪਣ | 1,136 /km2 (2,942.2/sq mi) |
ਪੜ੍ਹੇ ਲੋਕ | 72.79 ਫ਼ੀ ਸਦੀ |
ਲਿੰਗ ਅਨੁਪਾਤ | 900 |
ਲੋਕ ਸਭਾ ਹਲਕਾ | ਆਰਾ |
ਮੁੱਖ ਹਾਈਵੇ | NH 30, NH 84 |
ਔਸਤਨ ਸਾਲਾਨਾ ਵਰਖਾ | 913ਮਿਮੀ |
ਵੈੱਬ-ਸਾਇਟ | |