ਕਿਰਨ ਮਨੀਸ਼ਾ ਮੋਹੰਤੀ
ਕਿਰਨ ਮਨੀਸ਼ਾ ਮੋਹੰਤੀ (ਜਨਮ 9 ਅਪ੍ਰੈਲ 1989) ਇੱਕ ਭਾਰਤੀ ਸ਼ਤਰੰਜ ਖਿਡਾਰੀ ਹੈ।[1] ਉਸ ਕੋਲ ਵੂਮੈਨ ਗ੍ਰੈਂਡਮਾਸਟਰ ਦਾ ਖਿਤਾਬ ਹੈ। ਉਹ 2006 ਵਿੱਚ ਨਵੀਂ ਦਿੱਲੀ ਵਿਖੇ ਹੋਈ ਏਸ਼ੀਅਨ ਜੂਨੀਅਰ ਗਰਲਜ਼ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ[1]
ਪ੍ਰਾਪਤੀਆਂ
ਸੋਧੋ- 2006 ਵਿੱਚ ਏਸ਼ੀਅਨ ਜੂਨੀਅਰ ਗਰਲਜ਼ ਸ਼ਤਰੰਜ ਚੈਂਪੀਅਨਸ਼ਿਪ, ਨਵੀਂ ਦਿੱਲੀ ਵਿੱਚ ਉਪ ਜੇਤੂ
- ਵੂਮੈਨ ਇੰਟਰਨੈਸ਼ਨਲ ਮਾਸਟਰ (2006), ਵੂਮੈਨ ਨੈਸ਼ਨਲ 'ਬੀ' ਖਿਤਾਬ (2007), ਅਤੇ ਵੂਮੈਨ ਗ੍ਰੈਂਡਮਾਸਟਰ (2010) ਪ੍ਰਾਪਤ ਕਰਨ ਵਾਲੀ ਓਡੀਸ਼ਾ ਦੀ ਪਹਿਲੀ ਮਹਿਲਾ ਸ਼ਤਰੰਜ ਖਿਡਾਰਨ।
ਇਹ ਵੀ ਵੇਖੋ
ਸੋਧੋ- ਤਾਨੀਆ ਸਚਦੇਵ
- ਕੋਨੇਰੂ ਹੰਪੀ
- ਹਰਿਕਾ ਦ੍ਰੋਣਾਵਲੀ
- ਨਦੀਗ ਕ੍ਰਿਤਿਕਾ
- ਈਸ਼ਾ ਕਰਾਵਦੇ
- ਪਦਮਿਨੀ ਰੂਟ
ਹਵਾਲੇ
ਸੋਧੋ- ↑ 1.0 1.1 Kiran, Manisha Mohanty FIDE Chess Profile – Players Arbiters Trainers. Ratings.fide.com (24 April 2010). Retrieved on 2017-04-14.