ਕਿਰਨ ਰਾਠੌੜ
ਕਿਰਨ ਰਾਠੌੜ (ਅੰਗਰੇਜ਼ੀ ਵਿੱਚ: Kiran Rathodl; ਜਨਮ 11 ਜਨਵਰੀ 1981) ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਤਾਮਿਲ, ਹਿੰਦੀ, ਮਲਿਆਲਮ, ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ।
ਕਿਰਨ ਰਾਠੌੜ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਕਿਰਨ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2001-2016 |
ਰਿਸ਼ਤੇਦਾਰ | ਰਵੀਨਾ ਟੰਡਨ |
ਅਰੰਭ ਦਾ ਜੀਵਨ
ਸੋਧੋਰਾਠੌੜ ਦਾ ਜਨਮ 11 ਜਨਵਰੀ 1981 ਨੂੰ ਜੈਪੁਰ ਵਿੱਚ ਹੋਇਆ ਸੀ।[1][2] ਉਹ ਅਦਾਕਾਰਾ ਰਵੀਨਾ ਟੰਡਨ ਦੀ ਚਚੇਰੀ ਭੈਣ ਹੈ। ਰਾਠੌੜ ਨੇ ਮੁੰਬਈ ਦੇ ਮਿਠੀਬਾਈ ਕਾਲਜ ਤੋਂ ਆਰਟਸ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਕਾਲਜ ਤੋਂ ਬਾਅਦ ਉਹ ਮਾਡਲਿੰਗ ਵਿੱਚ ਆ ਗਈ ਅਤੇ ਕੁਝ ਹਿੰਦੀ ਪੌਪ ਐਲਬਮਾਂ ਵਿੱਚ ਕੰਮ ਕੀਤਾ। 2001 ਵਿੱਚ, ਉਸਨੇ ਫਿਲਮ ਯਾਦੀਂ ਵਿੱਚ ਕੰਮ ਕੀਤਾ।
ਅਵਾਰਡ
ਸੋਧੋਫਿਲਮ | ਅਵਾਰਡ | ਸ਼੍ਰੇਣੀ | ਨਤੀਜਾ | Ref. |
---|---|---|---|---|
ਜੇਮਿਨੀ | ਸਿਨੇਮਾ ਐਕਸਪ੍ਰੈਸ ਅਵਾਰਡ | ਵਧੀਆ ਨਵਾਂ ਚਿਹਰਾ ਅਭਿਨੇਤਰੀ | ਜੇਤੂ | [3][4] |
ਹਵਾਲੇ
ਸੋਧੋ- ↑ "PICS: इस राजस्थानी ने अपने अंदाज से साउथ को बनाया अपना दीवाना". Dainik Bhaskar (in ਹਿੰਦੀ). 11 January 2014. Archived from the original on 7 July 2019. Retrieved 7 July 2019.
- ↑ Rangan, Baradwaj (17 June 2016). "Muthina Kathirikka: Vegging out". The Hindu. Archived from the original on 12 October 2020.
- ↑ "'Kannathil Muthamittal' bags 6 Cinema Express awards". The Hindu. 22 December 2002. Archived from the original on 10 November 2012. Retrieved 27 August 2018.
- ↑ "A sombre starry night". The Hindu. 23 December 2002. Archived from the original on 2 December 2013. Retrieved 27 August 2018.