ਕਿਲੋਮੀਟਰ (ਅੰਗਰੇਜ਼ੀ:  kilometer) ਮਿਣਤੀ ਦੀ ਇੱਕ ਮੀਟ੍ਰਿਕ ਇਕਾਈ ਹੈ ਜੋ ਕਿ ਇੱਕ ਹਜ਼ਾਰ ਮੀਟਰ ਦੇ ਬਰਾਬਰ ਹੈ। ਜਿਉਗ੍ਰਾਫ਼ਿਕ ਥਾਵਾਂ ਵਿਚਲੇ ਫ਼ਾਸਲੇ ਮਾਪਣ ਲਈ ਇਹ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਇਕਾਈ ਹੈ; ਹਾਲਾਂਕਿ ਅਮਰੀਕਾ, ਯੁਨਾਇਟਿਡ ਕਿੰਗਡਮ ਅਤੇ ਕੁਝ ਹੋਰ ਦੇਸ਼ਾਂ ਵਿੱਚ ਵਰਤੀ ਜਾਂਦੀ ਇਕਾਈ ਮੀਲ ਹੈ।

ਕਿਲੋਮੀਟਰ ਦੀ ਅਸਲ ਪਰਿਭਾਸ਼ਾ