ਮੀਟਰ ਕੌਮਾਂਤਰੀ ਇਕਾਈ ਢਾਂਚੇ ਵਿੱਚ, (ਕੌਮਾਂਤਰੀ ਇਕਾਈ ਦਾ ਨਿਸ਼ਾਨ: m), ਲੰਬਾਈ (ਕੌਮਾਂਤਰੀ ਪਸਾਰ ਦਾ ਨਿਸ਼ਾਨ: L) ਦੀ ਮੁਢਲੀ ਇਕਾਈ ਹੈ।[1] 1983 ਤੋਂ ਇਹਦੀ ਪਰਿਭਾਸ਼ਾ "ਪ੍ਰਕਾਸ਼ ਵੱਲੋਂ ਇੱਕ ਸਕਿੰਟ ਦੇ 1/299,792,458 ਦੇ ਸਮੇਂ ਦੌਰਾਨ ਖਲਾਅ ਵਿੱਚ ਤੈਅ ਕੀਤੇ ਗਏ ਪੈਂਡੇ ਦੀ ਲੰਬਾਈ" ਹੈ।[2]

ਮੀਟਰ
Metre
Platinum-Iridium meter bar.jpg
ਮੀਟਰ ਸਰੀਏ ਦਾ ਅਤੀਤੀ ਕੌਮਾਂਤਰੀ ਨਮੂਨਾ ਜੋ ਪਲੈਟੀਨਮ ਅਤੇ ਇੰਡੀਅਮ ਦੇ ਘੋਲ ਤੋਂ ਬਣਿਆ ਹੋਇਆ ਹੈ ਅਤੇ ਜੋ 1889 ਤੋਂ 1960 ਤੱਕ ਮਿਆਰ ਰਿਹਾ ਸੀ।
ਇਕਾਈ ਢਾਂਚਾਕੌਮਾਂਤਰੀ ਢਾਂਚੇ ਦੀ ਮੁਢਲੀ ਇਕਾਈ
ਕਿਹਦੀ ਇਕਾਈਲੰਬਾਈ
ਦਰਸਾੳੁਣ ਦਾ ਨਿਸ਼ਾਨm 
੧ m ......ਵਿੱਚ ... ਦੇ ਬਰਾਬਰ ਹੈ
   dm   10
   cm   100
   mm   1000
   km   0.001
   ft   3.28084
   in   39.3701
ਇੱਕ ਮੀਟਰ ਦਾ ਫੁੱਟਾ ਅਤੇ ਇੱਕ ਕ੍ਰਿਕੇਟ ਬੱਲਾ

ਹਵਾਲੇਸੋਧੋ