ਕਿਲ੍ਹਾ ਭਾਈ ਸੰਤੋਖ ਸਿੰਘ
ਤਰਨ ਤਾਰਨ ਜ਼ਿਲ੍ਹੇ ਦਾ ਪਿੰਡ
ਕਿਲ੍ਹਾ ਭਾਈ ਸੰਤੋਖ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਇਤਿਹਾਸਕ ਪਿੰਡ ਹੈ। ਇਹ ਪਿੰਡ ਤਰਨ ਤਾਰਨ ਅਟਾਰੀ ਰੋਡ ‘ਤੇ ਸਥਿਤ ਹੈ। ਇਹ ਪਿੰਡ ਤਰਨ ਤਾਰਨ ਤੋਂ ਛੇ ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰੀ ‘ਤੇ ਸਥਿਤ ਹੈ।ਇਸ ਪਿੰਡ ਦੀ ਆਬਾਦੀ ਲਗਭਗ 2842 ਹੈ। ਪੁਰਾਣਾ ਨਾਮ ਨੂਰਦੀ ਪਿੰਡ ਮੁਸਲਮਾਨਾਂ ਦਾ ਪਿੰਡ ਸੀ।
ਕਿਲ੍ਹਾ ਭਾਈ ਸੰਤੋਖ ਸਿੰਘ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਤਰਨਤਾਰਨ |
ਪਿੰਡ ਦੇ ਵਸਨੀਕ
ਸੋਧੋਕਵੀ ਭਾਈ ਸੰਤੋਖ ਸਿੰਘ, ਸੁਤੰਤਰਾ ਸੰਗਰਾਮੀ ਫੌਜਾ ਸਿੰਘ ਰੰਧਾਵਾ ਇਸ ਪਿੰਡ ਦੇ ਵਸਨੀਕ ਸਨ।
ਸਹੂਲਤਾਂ
ਸੋਧੋਖੇਡ ਸਟੇਡੀਅਮ, ਸਾਲ 1926 'ਚ ਬਣਿਆ ਪ੍ਰਾਇਮਰੀ ਸਕੂਲ, ਐਲੀਮੈਟਰੀ ਸਕੂਲ, ਗੁਰੂ ਨਾਨਕ ਦੇਵ ਐਕਡਮੀ
ਧਾਰਮਿਕ ਸਥਾਨ
ਸੋਧੋਦੋ ਮਸੀਤਾਂ, ਕਾਲੀ ਦੇਵੀ ਦਾ ਮੰਦਰ, ਠਾਕਰ ਦੁਵਾਰਾ ਅਤੇ ਸ਼ਨੀ ਮੰਦਰ, ਗੁਰਦੁਆਰਾ ਜਨਮ ਸਥਾਨ ਮਹਾਂ ਕਵੀ ਭਾਈ ਸੰਤੋਖ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਬੋਤਾ ਸਿੰਘ ਗਰਜਾ ਸਿੰਘ, ਗੁਰਦੁਆਰਾ ਬਾਬਾ ਪੂਰਨ ਦਾਸ, ਗੁਰਦੁਆਰਾ ਮਸੀਤਾ ਵਾਲਾ, ਗੁਰਦੁਆਰਾ ਬਾਬਾ ਜੀਵਨ ਸਿੰਘ ਅਤੇ ਗੁਰਦੁਆਰਾ ਪਤੀ ਨੂਰਦੀ ਹਨ।