ਕਿਲ੍ਹਾ ਰਹਿਮਤਗੜ੍ਹ

ਮਾਲੇਰਕੋਟਲਾ, ਪੰਜਾਬ, ਭਾਰਤ ਵਿੱਚ ਕਿਲ੍ਹਾ

ਕਿਲਾ ਰਹਿਮਤਗੜ੍ਹ ਭਾਰਤੀ ਰਾਜ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦਾ ਇੱਕ ਇਲਾਕਾ ਹੈ। ਇਹ ਮਾਲੇਰਕੋਟਲਾ ਨਾਭਾ ਸੜਕ ਦੇ ਉੱਪਰ ਹੈ। ਪੰਜਾਬੀ ਇੱਥੋਂ ਦੀ ਸਥਾਨਕ ਭਾਸ਼ਾ ਹੈ।

ਨੇੜੇ ਦੇ ਪਿੰਡ

ਸੋਧੋ

ਹੈਦਰ ਨਗਰ, ਰਾਣਵਾਂ, ਸਰੌਦ, ਬਾਦਸ਼ਾਹ ਪੁਰ, ਹਾਜੀ ਅਬਦੁੱਲਾ ਕਲੋਨੀ ਕਿਲਾ ਰਹਿਮਤਗੜ੍ਹ ਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ

ਸੋਧੋ

ਮਲੇਰਕੋਟਲਾ, ਧੂਰੀ,ਸੰਗਰੂਰ, ਨਾਭਾ, ਅਹਿਮਦਗੜ੍ਹ,ਸ਼ੇਰਪੁਰ ਮਲੇਰਕੋਟਲਾ ਦੇ ਨੇੜਲੇ ਸ਼ਹਿਰ ਹਨ।

ਆਵਾਜਾਈ

ਸੋਧੋ

ਰੇਲ ਦੁਆਰਾ

ਸੋਧੋ

ਮਾਲੇਰਕੋਟਲਾ ਰੇਲਵੇ ਸਟੇਸ਼ਨ, ਹਿੰਮਤਣਾ ਰੇਲਵੇ ਸਟੇਸ਼ਨ, ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਕਿਲਾ ਰਹਿਮਤਗੜ੍ਹ ਦੇ ਬਹੁਤ ਨਜ਼ਦੀਕੀ ਰੇਲਵੇ ਸਟੇਸ਼ਨ ਹਨ।

ਬੱਸ ਦਵਾਰਾ

ਸੋਧੋ

ਮਲੇਰਕੋਟਲਾ ਵਿਖੇ ਇੱਕ ਬੱਸ ਅੱਡਾ ਹੈ। ਜਿਥੋਂ ਪੰਜਾਬ ਦੇ ਹਰੇਕ ਸ਼ਹਿਰ ਵਾਸਤੇ ਬੱਸਾਂ ਚਲਦੀਆਂ ਹਨ।

ਗੈਲਰੀ

ਸੋਧੋ

ਹਵਾਲੇ

ਸੋਧੋ
  1. https://www.theislamicheritage.com/detail/Qila-Rehmatgarh-