ਕਿਸ਼ਨ ਪਟਨਾਇਕ (ਅੰਗ੍ਰਜੀ:Kishen Pattnaik) (30 ਜੂਨ 1930 – 27 ਸਤੰਬਰ 2004) ਇੱਕ ਲੇਖਕ ਅਤੇ ਸਮਾਜਿਕ ਕਾਰਕੁਨ ਸਨ। ਕਿਸ਼ਨ ਪਟਨਾਇਕ[1] ਪਰਜਾ ਸੋਸਲਿਸਟ ਪਾਰਟੀ ਦੇ ਸੰਬਲਪੁਰ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਸਨ।[2]

ਕਿਸ਼ਨ ਪਟਨਾਇਕ
ਤਸਵੀਰ:Kishen Pattanayak.jpg
ਕਿਸ਼ਨ ਪਟਨਾਇਕ
ਮੈਂਬਰ: ਤੀਜੀ ਲੋਕ ਸਭਾ
ਦਫ਼ਤਰ ਵਿੱਚ
1962–1967
ਤੋਂ ਪਹਿਲਾਂBanamali Babu
ਤੋਂ ਬਾਅਦShraddhakar Supakar
ਹਲਕਾਸੰਬਲਪੁਰ
ਨਿੱਜੀ ਜਾਣਕਾਰੀ
ਜਨਮ
ਕਿਸ਼ਨ ਪਟਨਾਇਕ

(1930-06-30)30 ਜੂਨ 1930
Bhawanipatna, Kalahandi, British India
ਮੌਤ27 ਸਤੰਬਰ 2004(2004-09-27) (ਉਮਰ 74)
Bhubaneswar
ਸਿਆਸੀ ਪਾਰਟੀਪਰਜਾ ਸੋਸਲਿਸਟ ਪਾਰਟੀ
ਹੋਰ ਰਾਜਨੀਤਕ
ਸੰਬੰਧ
Samajwadi Jan Parishad
ਜੀਵਨ ਸਾਥੀVani Manjari Das
ਬੱਚੇਕੋਈ ਨਹੀਂ
ਅਲਮਾ ਮਾਤਰBrajamohan High School
ਪੇਸ਼ਾਲੇਖਕ, ਸਿਆਸਤਦਾਨ ਅਤੇ ਸਮਾਜਿਕ ਕਾਰਕੁਨ

ਹਵਾਲੇ

ਸੋਧੋ
  1. http://hdvidz.in/video/file/Niaymgiri-and-Kishen-Pattnayak?id=P6B1IGk4Hus[permanent dead link]
  2. "Assembly Constituencies - Corresponding Districts and Parliamentary Constituencies of Orissa" (PDF). Election Commission of India. Archived from the original (PDF) on 2005-11-08. Retrieved 2008-09-20. {{cite web}}: Unknown parameter |dead-url= ignored (|url-status= suggested) (help)