ਰਸਾਇਣ ਵਿਗਿਆਨ ਵਿੱਚ ਕੀਟੋਨ (ਐਲਕਾਨੋਨ) /ˈktn/ RC(=O)R' ਢਾਂਚੇ ਵਾਲ਼ਾ ਉਹ ਕਾਰਬਨੀ ਯੋਗ ਹੁੰਦਾ ਹੈ ਜਿੱਥੇ R ਅਤੇ R' ਕਈ ਸਾਰੇ ਕਾਰਬਨ-ਯੁਕਤ ਉਤਪਤ ਹੋ ਸਕਦੇ ਹਨ। ਕੀਟੋਨਾਂ ਵਿੱਚ ਦੋ ਕਾਰਬਨ ਪਰਮਾਣੂਆਂ ਨਾਲ਼ ਜੁੜਿਆ ਇੱਕ ਕਾਰਬੋਨਿਲ ਸਮੂਹ (C=O) ਹੁੰਦਾ ਹੈ।[1]

ਕੀਟੋਨ ਸਮੂਹ
ਐਸੀਟੋਨ

ਹਵਾਲੇ ਸੋਧੋ

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "ketones".