ਕਾਰਬੋਨਿਲ
(ਕਾਰਬੋਨਿਲ ਸਮੂਹ ਤੋਂ ਮੋੜਿਆ ਗਿਆ)
ਕਾਰਬਨੀ ਰਸਾਇਣ ਵਿਗਿਆਨ ਵਿੱਚ ਕਾਰਬੋਨਿਲ ਸਮੂਹ ਇੱਕ ਕਿਰਿਆਸ਼ੀਲ ਸਮੂਹ ਹੁੰਦਾ ਹੈ ਜੀਹਦੇ ਵਿੱਚ ਇੱਕ ਕਾਰਬਨ ਪਰਮਾਣੂ ਅਤੇ ਇੱਕ ਆਕਸੀਜਨ ਪਰਮਾਣੂ ਇੱਕ ਦੂਜੇ ਨਾਲ਼ ਦੂਹਰੇ ਜੋੜ ਰਾਹੀਂ ਜੁੜੇ ਹੋਏ ਹੁੰਦੇ ਹਨ: C=O।