ਸਰ ਕੀਰ ਰੋਡਨੀ ਸਟਾਰਮਰ (ਜਨਮ 2 ਸਤੰਬਰ 1962) ਇੱਕ ਬ੍ਰਿਟਿਸ਼ ਸਿਆਸਤਦਾਨ ਅਤੇ ਬੈਰਿਸਟਰ ਹਨ ਜੋ 5 ਜੁਲਾਈ 2024 ਤੋਂ ਯੂਨਾਈਟਿਡ ਕਿੰਗਡਮ ਦੇ ਮੌਜੂਦਾ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ। ਉਹ ਲੇਬਰ ਪਾਰਟੀ ਦੇ ਇਕ ਸਦੱਸ ਹਨ।[1]

ਕੀਰ ਸਟਾਰਮਰ
ਅਧਿਕਾਰਿਤ ਤਸਵੀਰ, 2024
ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
5 ਜੁਲਾਈ 2024
ਮੋਨਾਰਕਚਾਰਲਸ III
ਉਪਐਂਜਲਾ ਰੇਨਰ
ਤੋਂ ਪਹਿਲਾਂਰਿਸ਼ੀ ਸੁਨਕ
ਵਿਰੋਧੀ ਧਿਰ ਦੇ ਆਗੂ
ਦਫ਼ਤਰ ਵਿੱਚ
4 ਅਪ੍ਰੈਲ 2020 – 5 ਜੁਲਾਈ 2024
ਮੋਨਾਰਕਐਲਿਜ਼ਾਬੈਥ II
ਚਾਰਲਸ III
ਪ੍ਰਧਾਨ ਮੰਤਰੀਬੋਰਿਸ ਜਾਨਸਨ
ਲਿਜ਼ ਟ੍ਰਸ
ਰਿਸ਼ੀ ਸੁਨਕ
ਉਪਐਂਜਲਾ ਰੇਨਰ
ਤੋਂ ਬਾਅਦਰਿਸ਼ੀ ਸੁਨਕ
ਲੇਬਰ ਪਾਰਟੀ ਦੇ ਆਗੂ
ਦਫ਼ਤਰ ਸੰਭਾਲਿਆ
4 ਅਪ੍ਰੈਲ 2020
ਉਪਐਂਜਲਾ ਰੇਨਰ
ਤੋਂ ਪਹਿਲਾਂਜੇਰੇਮੀ ਕੋਰਬੀਨ
ਨਿੱਜੀ ਜਾਣਕਾਰੀ
ਜਨਮ (1962-09-02) ਸਤੰਬਰ 2, 1962 (ਉਮਰ 62)
ਲੰਡਨ, ਇੰਗਲੈਂਡ
ਸਿਆਸੀ ਪਾਰਟੀਲੇਬਰ
ਜੀਵਨ ਸਾਥੀ
ਵਿਕਟੋਰੀਆ ਅਲੈਗਜ਼ੈਂਡਰ
(ਵਿ. 2007)
ਬੱਚੇ2
ਅਲਮਾ ਮਾਤਰਲੀਡਜ਼ ਯੂਨੀਵਰਸਿਟੀ
ਆਕਸਫੋਰਡ ਯੂਨੀਵਰਸਿਟੀ

ਹਵਾਲੇ

ਸੋਧੋ
  1. "ਰਿਸ਼ੀ ਸੂਨਕ ਦੀ ਯੂਕੇ ਚੋਣਾਂ 'ਚ ਹਾਰ: 14 ਸਾਲਾਂ ਬਾਅਦ ਲੇਬਰ ਪਾਰਟੀ ਨੇ ਹਾਸਲ ਕੀਤਾ ਬਹੁਮਤ, ਕੀਅਰ ਸਟਾਰਮਰ ਹੋਣਗੇ ਬ੍ਰਿਟੇਨ ਦੇ ਅਗਲੇ ਪੀਐੱਮ". BBC News ਪੰਜਾਬੀ. 2024-07-05. Retrieved 2024-07-16.