ਕੁਆਂਟਮ ਸਟੈਟਿਸਟੀਕਲ ਮਕੈਨਿਕਸ
(ਕੁਆਂਟਮ ਆਂਕੜਾ ਮਕੈਨਿਕਸ ਤੋਂ ਮੋੜਿਆ ਗਿਆ)
ਕੁਆਂਟਮ ਆਂਕੜਾਤਮਿਕ ਮਕੈਨਿਕਸ ਕੁਆਂਟਮ ਮਕੈਨੀਕਲ ਸਿਸਟਮਾਂ ਉੱਤੇ ਲਾਗੂ ਕੀਤਾ ਜਾਣ ਵਾਲਾ ਸਟੈਟਿਸਟੀਕਲ ਮਕੈਨਿਕਸ ਹੈ। ਕੁਆਂਟਮ ਮਕੈਨਿਕਸ ਅੰਦਰ ਕਿਸੇ ਸਟੈਟਿਸਟੀਕਲ ਅਸੈਂਬਲ (ਸੰਭਵ ਕੁਆਂਟਮ ਅਵਸਥਾਵਾਂ ਉੱਤੇ ਪ੍ਰੋਬੇਬਿਲਿਟੀ ਵਿਸਥਾਰ-ਵੰਡ) ਨੂੰ ਇੱਕ ਡੈੱਨਸਟੀ ਓਪਰੇਟਰ S ਨਾਲ ਦਰਸਾਇਆ ਜਾਂਦਾ ਹੈ, ਜੋ ਕੁਆਂਟਮ ਸਿਸਟਮ ਦਰਸਾਉਣ ਵਾਲ਼ੀ ਹਿਲਬਰਟ ਸਪੇਸ H ਉੱਤੇ, ਇੱਕ ਗੈਰ-ਨੈਗਟਿਵ, ਸੈਲਫ-ਅਡਜੋਆਇੰਟ, ਟ੍ਰੇਸ 1 ਦਾ ਟਰੇਸ-ਕਲਾਸ ਓਪਰੇਟਰ ਹੁੰਦਾ ਹੈ। ਇਸਨੂੰ ਕੁਆਂਟਮ ਮਕੈਨਿਕਸ ਦੀਆਂ ਵਿਭਿੰਨ ਗਣਿਤਿਕ ਫਾਰਮੂਲਾ ਵਿਓਂਤਬੰਦੀਆਂ ਅਧੀਨ ਸਾਬਤ ਕੀਤਾ ਜਾ ਸਕਦਾ ਹੈ। ਅਜਿਹੀ ਇੱਕ ਫਾਰਮੂਲਾ ਵਿਓਂਤਬੰਦੀ ਕੁਆਂਟਮ ਲੌਜਿਕ ਦੁਆਰਾ ਮੁਹੱਈਆ ਕੀਤੀ ਗਈ ਹੈ।
ਉਮੀਦ
ਸੋਧੋਵੌਨ ਨਿਊਮਾੱਨ ਐਨਟ੍ਰੌਪੀ
ਸੋਧੋ- .
ਗਿਬਸ ਕਾਨੋਨੀਕਲ ਐਨਸੈਂਬਲ
ਸੋਧੋਗ੍ਰੈਂਡ ਕਾਨੋਨੀਕਲ ਐਨਸੈਂਬਲ
ਸੋਧੋਹਵਾਲੇ
ਸੋਧੋ- J. von Neumann, Mathematical Foundations of Quantum Mechanics, Princeton University Press, 1955.
- F. Reif, Statistical and Thermal Physics, McGraw-Hill, 1965.