ਕੁਏਰਨਵਾਕਾ
ਕੁਏਰਨਵਾਕਾ ( ਅੰਗਰੇਜ਼ੀ - Cuernavaca ) ਮੈਕਸੀਕੋ ਦੇ ਮੋਰੇਲੋਸ ਸੂਬੇ ਦੀ ਹਰੀ-ਭਰੀ ਰਾਜਧਾਨੀ ਹੈ, ਜੋ ਮੈਕਸੀਕੋ ਸਿਟੀ ਦੇ ਦੱਖਣ ਵਿਚ ਟੇਪੋਸਟੇਕੋ ਪਹਾੜ ਉੱਤੇ ਵੱਸੀ ਹੋਈ ਹੈ। ੧੬ਵੀਂ ਸਦੀ ਦੇ ਸਮੇਂ ਇਸ ਬਸਤੀਵਾਦੀ ਸ਼ਹਿਰ ਦੇ ਕੇਂਦਰ ਵਿਚ ਪੈਲੇਸ ਆਫ਼ ਕੋਰਟੀਸ ਸੀ, ਜੋ ਸਪੇਨ ਦੇ ਜੇਤੂ ਹਰਨੇਨ ਕੋਰਟੀਸ ਦਾ ਪੁਰਾਣਾ ਘਰ ਹੁੰਦਾ ਸੀ ਪਰ ਹੁਣ ਇਹ ਮੈਕਸੀਕਨ ਕਲਾਕਾਰ ਡਿਏਗੋ ਰਿਵੇਰਾ ਵੱਲੋਂ ਬਣਾਇਆ ਗਿਆ ਇਤਿਹਾਸਿਕ ਅਜਾਇਬ ਘਰ ਹੈ। ਬਿਲਕੁਲ ਦੱਖਣਪੱਛਮ ਵਿੱਚ ਕੁਏਰਨਵਾਕਾ ਗਿਰਜਾਘਰ ਹੈ, ਜਿਸ ਦੀ ੧੬ਵੀਂ ਸਦੀ ਦੀ ਕੰਧ ਉੱਤੇ ਮੈਕਸੀਕੋ ਦੇ ਪਹਿਲੇ ਇਸਾਈ ਸੰਤ ਨੂੰ ਦਰਸਾਉਂਦਾ ਇੱਕ ਕੰਧ-ਚਿੱਤਰ।