ਕੁਐਂਕਾ
ਕੁਐਂਕਾ ਕੇਂਦਰੀ ਸਪੇਨ ਵਿੱਚ ਖ਼ੁਦਮੁਖ਼ਤਿਆਰ ਸਮੁਦਾਇ ਕਾਸਤੀਲ-ਲਾ ਮਾਂਚਾ ਦਾ ਇੱਕ ਸ਼ਹਿਰ ਹੈ।
ਕੁਐਂਕਾ | |||
---|---|---|---|
ਦੇਸ਼ | ਸਪੇਨ | ||
ਖ਼ੁਦਮੁਖ਼ਤਿਆਰ ਸਮੁਦਾਇ | ਕਾਸਤੀਲ-ਲਾ ਮਾਂਚਾ | ||
ਸਪੇਨ ਦੇ ਸੂਬੇ | ਕੁਐਂਕਾ ਸੂਬਾ (ਸਪੇਨ) | ||
ਕੋਮਾਰਕਾ | ਸੇਰਾਨੀਆ ਮੇਦੀਆ | ||
ਸਰਕਾਰ | |||
• ਮਿਅਰ | ਖ਼ੁਆਨ ਅਵੀਲਾ | ||
ਖੇਤਰ | |||
• ਕੁੱਲ | 911.06 km2 (351.76 sq mi) | ||
ਉੱਚਾਈ | 946 m (3,104 ft) | ||
ਆਬਾਦੀ (2012) | |||
• ਕੁੱਲ | 57,032 | ||
• ਘਣਤਾ | 63/km2 (160/sq mi) | ||
ਵਸਨੀਕੀ ਨਾਂ | Conquense | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 16000 | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
UNESCO World Heritage Site | |
---|---|
Criteria | ਸੱਭਿਆਚਾਰਿਕ: ii, v |
Inscription | 1996 (20th Session) |
ਨਾਮ
ਸੋਧੋਕੁਐਂਕਾ ਨਾਮ ਅਰਬੀ ਸ਼ਬਦ قونكة ਤੋਂ ਲਿੱਤਾ ਗਿਆ ਹੈ ਜੋ ਕਿ ਪਹਿਲਾਂ ਇਸ ਸ਼ਹਿਰ ਦੇ ਸਥਾਪਿਤ ਹੋਣ ਤੋਂ ਪਹਿਲਾਂ ਇੱਕ ਅਲਕਸਬੇ ਨੂੰ ਕਿਹਾ ਜਾਂਦਾ ਸੀ ਅਤੇ ਜੋ ਬਾਅਦ ਵਿੱਚ ਸ਼ਹਿਰ ਬਣ ਗਿਆ।
ਜਨਗਣਨਾ
ਸੋਧੋ2009 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀ ਆਬਾਦੀ 55,866 ਸੀ ਜਿਸ ਵਿੱਚੋਂ 27,006 ਮਰਦ ਅਤੇ 28,860 ਔਰਤਾਂ ਸਨ।
ਵਾਤਾਵਰਨ
ਸੋਧੋਗਰਮੀਆਂ ਦੇ ਵਿੱਚ ਤਾਪਮਾਨ ਸਰਦੀਆਂ ਦੇ ਮੁਕਾਬਲੇ ਜ਼ਿਆਦਾ ਗਰਮ ਹੋ ਜਾਂਦਾ ਹੈ। ਗਰਮੀਆਂ ਵਿੱਚ ਔਸਤ ਤਾਪਮਾਨ 30 °C ਤੱਕ ਪਹੁੰਚ ਜਾਂਦਾ ਹੈ।
Average / Month | Average | Jan | Feb | Mar | Apr | May | Jun | Jul | Aug | Sep | Oct | Nov | Dec |
---|---|---|---|---|---|---|---|---|---|---|---|---|---|
High temperature Celsius | 18.8 | 9.4 | 11.1 | 14.2 | 15.7 | 20.1 | 25.9 | 30.7 | 30.3 | 25.5 | 16.6 | 13.1 | 10 |
Low temperature Celsius | 6.3 | -0.7 | 0.3 | 1.7 | 4.9 | 7.6 | 11.7 | 14.7 | 14.8 | 11.3 | 6.8 | 2.7 | 0.7 |
Precipitation millimetres | year: 507 | 45 | 41 | 32 | 56 | 60 | 44 | 15 | 17 | 47 | 53 | 49 | 58 |
Source: AEMET |
ਮੁੱਖ ਝਾਕੀਆਂ
ਸੋਧੋਕੁਐਂਕਾ ਵੱਡਾ ਗਿਰਜਾਘਰ
ਸੋਧੋਕੁਐਂਕਾ ਵੱਡਾ ਗਿਰਜਾਘਰ ਸੰਨ 1182 ਤੋਂ ਸੰਨ 1270 ਦੇ ਦਰਮਿਆਨ ਬਣਾਇਆ ਗਿਆ।
ਸੰਤ ਪੀਟਰ ਗਿਰਜਾਘਰ
ਸੋਧੋਸੰਤ ਮਿਗੁਏਲ ਗਿਰਜਾਘਰ
ਸੋਧੋਸਾਲਾਵਾਦੋਰ ਦਾ ਗਿਰਜਾਘਰ
ਸੋਧੋਸੰਤ ਪੌਲ ਪੁਲ
ਸੋਧੋਗੈਲਰੀ
ਸੋਧੋ-
Panoramic view of the Cuenca Cathedral.
-
Looking through an arch in old Cuenca.
-
Casas Colgadas (Hanging Houses).
-
Virgin of the Anguishes hermitage.
-
Convent of la Merced.
-
Convent of las Carmelitas.
-
Parador Nacional de Cuenca.
-
Cuenca's Province council.
-
Alfonso VIII Street.
-
Plaza Mayor
-
Júcar River flowing through Cuenca.
-
Río Júcar as seen from San Antón Bridge.
ਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Cuenca ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- Webcam in a side street Archived 2013-05-24 at the Wayback Machine.
- Cuenca Archived 2012-05-27 at the Wayback Machine.
- A Stroll Through La Mancha by The Guardian