ਕੁੱਚੀਪੁੜੀ-ਨਾਇਕਾ ਲਾਥੰਗੀ ਅਦਾ ਵਿੱਚ

ਕੁਚੀਪੁੜੀ (ਤੇਲੁਗੂ: కూచిపూడి) ਆਂਧਰ ਪ੍ਰਦੇਸ਼, ਭਾਰਤ ਦੀ ਪ੍ਰਸਿੱਧ ਨਾਚ ਸ਼ੈਲੀ ਹੈ। ਇਹ ਪੁਰੇ ਦੱਖਣ ਭਾਰਤ ਵਿੱਚ ਮਸ਼ਹੂਰ ਹੈ। ਕ੍ਰਿਸ਼ਣਾ ਜਿਲ੍ਹੇ ਦੇ ਦਿਵੀ ਤਾਲੁਕਾ ਵਿੱਚ ਸਥਿਤ ਕੁਚਿਪੁੜੀ ਨਾਮ ਦਾ ਇੱਕ ਪਿੰਡ ਹੈ, ਉਥੋਂ ਦੇ ਰਹਿਣ ਵਾਲੇ ਬਾਹਮਣ ਲੋਕਾਂ ਦਾ ਇਹ ਉਪਨਾਮ ਵੀ ਹੈ ਜੋ ਇਸ ਰਵਾਇਤੀ ਨਾਚ ਦਾ ਅਭਿਆਸ ਕਰਦੇ ਸਨ। ਇਸੇ ਅਧਾਰ ਤੇ ਇਸ ਨਾਚ ਦਾ ਇਹ ਨਾਮ ਪਿਆ।[1]

ਹਵਾਲੇਸੋਧੋ

  1. Banham, edited by James R. Brandon ; advisory editor, Martin (1993). The Cambridge guide to Asian theatre (Pbk. ed. ed.). Cambridge, England: Cambridge University Press. p. 96. ISBN 9780521588225.