ਕੁਦਰਤੀ ਵਿਗਿਆਨ

ਕੁਦਰਤੀ ਵਿਗਿਆਨ ਜਾਂ ਕੁਦਰਤੀ ਸਾਇੰਸ ਵਿਗਿਆਨ ਦੀ ਉਹ ਸ਼ਾਖ਼ ਹੈ ਜੋ ਪਾਰਖੂ ਅਤੇ ਤਜਰਬਾਵਾਦੀ ਸਬੂਤਾਂ ਦੇ ਅਧਾਰ ਉੱਤੇ ਕੁਦਰਤੀ ਵਾਕਿਆਂ ਦੇ ਵੇਰਵੇ, ਅਗੇਤੀ ਖ਼ਬਰ ਅਤੇ ਸਮਝ ਨਾਲ਼ ਵਾਸਤਾ ਰੱਖਦੀ ਹੈ।

ਕੁਦਰਤੀ ਵਿਗਿਆਨ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਦੁਆਲੇ ਦੀ ਦੁਨੀਆ ਅਤੇ ਬ੍ਰਹਿਮੰਡ ਕਿਵੇਂ ਕੰਮ ਕਰਦੇ ਹਨ। ਇਹਦੀਆਂ ਪੰਜ ਮੁੱਖ ਸ਼ਾਖ਼ਾਂ ਹਨ: ਰਸਾਇਣ ਵਿਗਿਆਨ (ਵਿਚਕਾਰ), ਤਾਰਾ ਵਿਗਿਆਨ, ਧਰਤ ਵਿਗਿਆਨ, ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ (ਸਿਖਰ-ਖੱਬਿਓਂ ਘੜੀ ਦੇ ਰੁਖ਼ ਨਾਲ਼l)।

ਇਤਿਹਾਸਸੋਧੋ

ਕੁਝ ਵਿਦਵਾਨ ਕੁਦਰਤੀ ਵਿਗਿਆਨ ਦਾ ਆਗਾਜ਼ ਅਨਪੜ੍ਹ ਮਨੁੱਖੀ ਭਾਈਚਾਰਿਆਂ ਵਿੱਚ ਹੋਇਆ ਮੰਨਦੇ ਹਨ ਕਿਉਂਕਿ ਉਸ ਵੇਲੇ ਜਿਉਣ ਦੇ ਲਈ ਕੁਦਰਤੀ ਵਿਗਿਆਨ ਦੀ ਸਮਝ ਜ਼ਰੂਰੀ ਸੀ।[1] ਉਸ ਵੇਲੇ ਲੋਕਾਂ ਨੇ ਜਾਨਵਰਾਂ ਦੇ ਵਿਹਾਰਾਂ ਅਤੇ ਪੌਦਿਆਂ ਦੇ ਖਾਣੇ ਅਤੇ ਦਵਾਈ ਦੇ ਤੌਰ ਉੱਤੇ ਫਾਇਦਿਆਂ ਨੂੰ ਸਮਝਣਾ ਸ਼ੁਰੂ ਕੀਤਾ ਅਤੇ ਫਿਰ ਇਹ ਗਿਆਨ ਪੀੜ੍ਹੀ ਦਰ ਪੀੜ੍ਹੀ ਵਧਦਾ ਗਿਆ।[1]

ਹਵਾਲੇਸੋਧੋ

  1. 1.0 1.1 Grant 2007, p. 1.

ਹਵਾਲਾ ਪੁਸਤਕਾਂਸੋਧੋ

  • Grant, Edward (2007). A History of Natural Philosophy: From the Ancient World to the 19th century. Cambridge: Cambridge University Press. ISBN 978-0-521-68957-1.{{cite book}}: CS1 maint: ref duplicates default (link)

ਅੱਗੇ ਪੜ੍ਹੋਸੋਧੋ

ਬਾਹਰਲੇ ਜੋੜਸੋਧੋ