ਕੁਨੂ (ਉਚਾਰਨ [ˈk͡ǃuːnu]) ਦੱਖਣੀ ਅਫ਼ਰੀਕਾ ਦੇ ਈਸਟਰਨ ਕੇਪ ਪ੍ਰਾਂਤ, 32 km (20 mi) ਵਿੱਚ ਬੱਟਰਵਰਥ ਅਤੇ ਮਥਾਥਾ ਨੂੰ ਮਿਲਾਉਣ ਵਾਲੀ ਸੜਕ ਤੇ ਮਥਾਥਾ ਦੇ ਦੱਖਣ ਪਾਸੇ ਵੱਲ ਸਥਿਤ ਹੈ।

ਕੁਨੂ
ਕੁਨੂ, ਨੈਲਸਨ ਮੰਡੇਲਾ ਦਾ ਪਿੰਡ
ਕੁਨੂ, ਨੈਲਸਨ ਮੰਡੇਲਾ ਦਾ ਪਿੰਡ
ਖੇਤਰ
 • ਕੁੱਲ1.65 km2 (0.64 sq mi)
ਆਬਾਦੀ
 (2001)[1]
 • ਕੁੱਲ213

ਹਵਾਲੇ ਸੋਧੋ

  1. 1.0 1.1 "Sub Place Qunu". Census 2001.