ਕੁਮਾਰ ਸ਼ਾਹਨੀ (ਜਨਮ 7 ਦਸੰਬਰ 1940) ਪ੍ਰਸਿੱਧ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਜੋ ਨਵੇਂ ਸਿਨਮੇ ਦੀ ਲਹਿਰ ਨਾਲ ਜੁੜੀਆਂ ਫ਼ਿਲਮਾਂ, ਮਾਇਆ ਦਰਪਨ (1972), ਖ਼ਿਆਲ ਗਾਥਾ (1989) ਅਤੇ ਕਸਬਾ (1990) ਖਾਸ ਕਰ ਜਾਣਿਆ ਜਾਂਦਾ ਹੈ।[1]ਰੂਪਵਾਦ ਪ੍ਰਤੀ ਉਸ ਦੇ ਸਮਰਪਣ ਲਈ, ਅਤੇ ਉਸ ਦੀ ਪਹਿਲੀ ਫੀਚਰ ਫ਼ਿਲਮ, ਮਾਇਆ ਦਰਪਨ ਨੂੰ, ਭਾਰਤੀ ਸਿਨੇਮਾ ਦੀ ਪਹਿਲੀ ਰੂਪਵਾਦੀ ਫ਼ਿਲਮ ਮੰਨੀ ਜਾਣ ਕਰ ਕੇ ਉਸ ਦੇ ਵੱਕਾਰ ਸਦਕਾ ਆਲੋਚਕ ਅਤੇ ਫ਼ਿਲਮ-ਪ੍ਰੇਮੀ ਅਕਸਰ ਉਸਨੂੰ ਪੇਅਰ ਪਾਲੂ ਪਸੋਲੀਨੀ, ਐਂਦਰੀ ਤਾਰਕੋਵਸਕੀ, ਅਤੇ ਜੈਕਸ ਰਿਵੇਤ ਦੇ ਗਰੁੱਪ ਵਿੱਚ ਰੱਖਦੇ ਹਨ।[2]

ਕੁਮਾਰ ਸ਼ਾਹਨੀ
ਤਸਵੀਰ:Kumar Shahani Portrait Picture.jpg
ਜਨਮ(1940-12-07)7 ਦਸੰਬਰ 1940
ਲੜਕਾਨਾ, ਸਿੰਧ
ਮੌਤ24 ਫਰਵਰੀ 2024(2024-02-24) (ਉਮਰ 83)
ਰਾਸ਼ਟਰੀਅਤਾ।ndian
ਪੇਸ਼ਾਫ਼ਿਲਮ ਨਿਰਦੇਸ਼ਕ
ਲਈ ਪ੍ਰਸਿੱਧਮਾਇਆ ਦਰਪਨ, ਤਰੰਗ

ਹਵਾਲੇ

ਸੋਧੋ
  1. Ashish Rajadhyaksha. "Dossier on Kumar Shahani". academia.edu. Retrieved 2014-05-03.
  2. Winds From the East. "Interview With Kumar Shahani", Retrieved on 17 June 2014.