ਕੁਰਦੀ ਭਾਸ਼ਾਵਾਂ
ਕੁਰਦੀ ਭਾਸ਼ਾ (Kurdî ਜਾਂ کوردی) ਕਈ ਪੱਛਮੀ ਈਰਾਨੀ ਭਾਸ਼ਾਵਾਂ ਹਨ, ਜਿਹਨਾਂ ਨੂੰ ਪੱਛਮੀ ਏਸ਼ੀਆ ਦੇ ਕੁਰਦ ਲੋਕ ਬੋਲਦੇ ਹਨ। ਕੁਰਦੀ ਭਾਸ਼ਾਵਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਦੇ ਹਨ:ਉੱਤਰੀ ਕੁਰਦੀ, ਕੇਂਦਰੀ ਕੁਰਦੀ, ਦੱਖਣੀ ਕੁਰਦੀ ਅਤੇ ਲਾਕੀ। ਹਾਲੀਆ (2009 ਦੇ) ਅਨੁਮਾਨਾਂ ਅਨੁਸਾਰ ਕੁੱਲ ਮਿਲਾ ਕੇ ਕੁਰਦੀ ਬੋਲਣ ਵਾਲਿਆਂ ਦੀ ਸੰਖਿਆ 2-3 ਕਰੋੜ ਹੈ।[2]
ਕੁਰਦੀ | |
---|---|
Kurdî, Kurdí, Кöрди, كوردی[1] | |
ਜੱਦੀ ਬੁਲਾਰੇ | ਇਰਾਨ, ਇਰਾਕ, ਤੁਰਕੀ, ਸੀਰੀਆ, ਅਰਮੀਨੀਆ, ਆਜ਼ੇਰਬਾਈਜ਼ਾਨ, ਜਾਰਜੀਆ |
ਨਸਲੀਅਤ | Kurds |
ਮੂਲ ਬੁਲਾਰੇ | ca. 20–30 million |
ਭਾਸ਼ਾਈ ਪਰਿਵਾਰ | |
ਲਿਖਤੀ ਪ੍ਰਬੰਧ | Latin (main); Arabic |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਫਰਮਾ:IRQ |
ਬੋਲੀ ਦਾ ਕੋਡ | |
ਆਈ.ਐਸ.ਓ 639-1 | ku |
ਆਈ.ਐਸ.ਓ 639-2 | kur |
ਆਈ.ਐਸ.ਓ 639-3 | kur – inclusive code Individual codes: ckb – Sorani kmr – Kurmanji sdh – Southern Kurdish lki – Laki |
ਭਾਸ਼ਾਈਗੋਲਾ | 58-AAA-a (North Kurdish incl. Kurmanji & Kurmanjiki) + 58-AAA-b (Central Kurdish incl. Dimli/Zaza & Gurani) + 58-AAA-c (South Kurdish incl. Kurdi) |
300px Map of Kurdish speaking areas of middle-East | |
ਹਵਾਲੇਸੋਧੋ
- ↑ "Kurdish Language – Kurdish Academy of Language". Kurdishacademy.org. Retrieved 2 December 2011.
- ↑ Demographic data is unreliable especially in Turkey, where the largest number of Kurds reside, as Turkey has not permitted gathering ethnic or linguistic census data since 1965; estimates of ethnic Kurds in Turkey range from 10% to 25%, or 8 to 20 million people.