ਕੁਰੀਲ ਟਾਪੂ
ਕੁਰੀਲ ਟਾਪੂ (/ˈkʊərɪl//ˈkʊərɪl/, /ˈkjʊərɪl//ˈkjʊərɪl/, or /kjʊˈriːl//kjʊˈriːl/; ਰੂਸੀ: Кури́льские острова́, tr. Kurilskiye ostrova; IPA: [kʊˈrʲilʲskʲɪjə ɐstrɐˈva]; Japanese: Kuriru rettō (クリル列島?, "Kuril।slands")(クリル列島?, "Kuril।slands")Kuriru rettō (クリル列島?, "Kuril।slands")ਜਾਂ ਚਿਸ਼ੀਮਾ ਟਾਪੂ (千島列島?, "Chishima।slands")Chishima rettō (千島列島?, "Chishima।slands")) ਰੂਸ ਦੇ ਸਾਖਾਲਿਨ ਓਬਲਾਸਤ ਵਿੱਚ ਟਾਪੂਆਂ ਦਾ ਸਮੂਹ ਹੈ ਜੋ ਹੋੱਕਾਇਦੋ, ਜਪਾਨ ਤੋਂ ਰੂਸ ਦੇ ਕਮਚਾਤਕਾ ਪ੍ਰਾਇਦੀਪ ਤੱਕ ਤਕਰੀਬਨ 1,300 ਕਿਲੋਮੀਟਰ ਵਿੱਚ ਫ਼ੈਲਿਆ ਹੋਇਆ ਹੈ। ਇਹ ਅਖ਼ੋਤਸਕ ਸਮੁੰਦਰ ਨੂੰ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਤੋਂ ਨਿਖੇੜਦਾ ਹੈ। ਇਨ੍ਹਾਂ ਦੀ ਅਬਾਦੀ 19,434 ਹੈ।[1]
ਸਾਰੇ ਟਾਪੂ ਰੂਸ ਦੇ ਅਧਿਕਾਰ ਖੇਤਰ ਵਿੱਚ ਹਨ। ਜਪਾਨ ਇਨ੍ਹਾਂ ਵਿੱਚੋਂ ਦੋ ਵੱਡੇ ਟਾਪੂਆਂ, ਇਤੂਰੂਪ ਅਤੇ ਕੁਨਾਸ਼ੀਰ, ਅਤੇ ਛੋਟੇ ਸ਼ਿਕੋਤਾਨ ਅਤੇ ਹਾਬੋਮਾਈ ਉੱਤੇ ਆਪਣਾ ਹੱਕ ਜਤਾਉਂਦਾ ਹੈ, ਜਿਸਨੇ ਇੱਕ ਵਿਵਾਦ ਨੂੰ ਜਨਮ ਦੇ ਦਿੱਤਾ ਹੈ।[2]
ਹਵਾਲੇ
ਸੋਧੋ- ↑
{{cite news}}
: Empty citation (help) - ↑ Japan’s Russian Dilemma