ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ।[1] ਉਹ ਪੰਜਾਬੀ ਅਖਬਾਰਾਂ ਚ ਅਕਸਰ ਛਪਦੇ ਗਿਆਨ ਵਿਗਿਆਨ ਦੇ ਲੇਖਾਂ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ ਸੀ।

ਕੁਲਦੀਪ ਸਿੰਘ ਧੀਰ
ਜਨਮ15 ਨਵੰਬਰ 1943
ਬਹਾਉਦੀਨ ਜਿਲ੍ਹਾ ਗੁਜਰਾਤ(ਪਾਕਿਸਤਾਨ)
ਮੌਤ16 ਅਕਤੂਬਰ 2020(2020-10-16) (ਉਮਰ 77)
ਕਿੱਤਾਵਿਦਵਾਨ, ਅਧਿਆਪਣ, ਲਿਖਾਰੀ
ਰਾਸ਼ਟਰੀਅਤਾਹਿੰਦੁਸਤਾਨੀ
ਸਿੱਖਿਆਮਕੈਨੀਕਲ ਇੰਜੀਨਰਿੰਗ ਡਿਗਰੀ 1966, ਪੀ ਐਚ ਡੀ ( ਪੰਜਾਬੀ ਭਾਸ਼ਾ)
ਅਲਮਾ ਮਾਤਰਥਾਪਰ ਇੰਜੀਅਨਰਿੰਗ ਕਾਲਜ ਪਟਿਆਲਾ ਤੇ ਪੰਜਾਬ ਯੂਨੀਵਰਸਟੀ ਕ੍ਰ੍ਮਵਾਰ
ਕਾਲ1966
ਪ੍ਰਮੁੱਖ ਅਵਾਰਡਭਾਈ ਸੰਤੋਖ ਸਿੰਘ ਪੁਰਸਕਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ 1998, ਸਾਈਂ ਮੀਆਮੀਰ ਟਰੱਸਟ ਅਵਾਰਡ 2000, ਪੰਜਾਬ ਸਰਕਾਰ ਦਾ 1 ਲੱਖ ਕੈਸ਼ ਇਨਾਮ ਸ਼੍ਰੋਮਣੀ ਪੰਜਾਬੀ ਲੇਖਕ1999,ਐਮ ਐਸ ਰੰਧਾਵਾ ਭਾਸ਼ਾ ਵਿਭਾਗ ਇਨਾਮ 2003, ਐਮ ਐਸ ਰੰਧਾਵਾ ਗਿਆਨ ਵਿਗਿਆਨ ਇਨਾਮ 2004
ਵੈੱਬਸਾਈਟ
http://punjabiuniversity.ac.in/pbiuniweb/pages/teaching/ksdhir.htm

ਜੀਵਨ

ਸੋਧੋ

ਕੁਲਦੀਪ ਸਿੰਘ ਧੀਰ ਦਾ ਜਨਮ ਜ਼ਿਲ੍ਹਾ ਗੁਜਰਾਤ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿੱਚ ਮੰਡੀ ਬਹਾ-ਉਦ-ਦੀਨ ਵਿਖੇ 15 ਨਵੰਬਰ 1943 ਨੂੰ ਕੁਲਵੰਤ ਕੌਰ ਅਤੇ ਪਰੇਮ ਸਿੰਘ ਦੇ ਘਰ ਹੋਇਆ ਸੀ। ਉਸ ਦੇ ਪਿਤਾ ਜੀ ਉਰਦੂ, ਫ਼ਾਰਸੀ ਤੇ ਪੰਜਾਬੀ ਦੇ ਵਿਦਵਾਨ ਸਨ।

ਰਚਨਾਵਾਂ

ਸੋਧੋ

ਸਨਮਾਨ

ਸੋਧੋ
  • ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ)[1]

ਹਵਾਲੇ

ਸੋਧੋ
  1. 1.0 1.1 ਸਤੀਸ਼ ਕੁਮਾਰ ਵਰਮਾ, ਡਾ. ਬਲਵਿੰਦਰ ਕੌਰ ਬਰਾੜ, ਡਾ. ਰਾਜਿੰਦਰ ਪਾਲ ਸਿੰਘ (2011). ਵਾਤਾਵਰਣ-ਚੇਤਨਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 80. ISBN 81-7360-929-1. {{cite book}}: Check |isbn= value: checksum (help)CS1 maint: multiple names: authors list (link)
  2. "ਪੁਰਾਲੇਖ ਕੀਤੀ ਕਾਪੀ". Archived from the original on 2020-10-19. Retrieved 2014-08-06.
  3. A mechanical engineer turned literary genius

ਬਾਹਰੀ ਕੜੀਆਂ

ਸੋਧੋ

ਹਿੱਗਸ ਬੋਸਾਨ ਬਾਰੇ ਕੁਲਦੀਪ ਸਿੰਘ ਧੀਰ ਯੂ ਟਿਊਬ ਤੇ