ਕੁਲੀਨ ਘਰਾਣਾ
ਕੁਲੀਨ ਘਰਾਣਾ (Russian: Дворянское гнездо, ਉਚਾਰਨ [dvorʲanskɔjɛ ɡnʲɛzdo]) ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਦੂਜਾ ਨਾਵਲ ਹੈ। ਇਹ 1859 ਵਿੱਚ ਰੂਸੀ ਮੈਗਜੀਨ ਸੋਵਰੇਮੈਨਨਿਕ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਰੂਸੀ ਸਮਾਜ ਵਲੋਂ ਇਸ ਨੂੰ ਜੋਸ਼ੀਲਾ ਹੁੰਗਾਰਾ ਮਿਲਿਆ ਸੀ। ਇਸ ਤੇ ਐਂਦਰਈ ਕੋਂਚਾਲੇਵਸਕੀ 1969 ਵਿੱਚ ਮੂਵੀ ਦਾ ਨਿਰਮਾਣ ਕੀਤਾ।
ਲੇਖਕ | Ivan Turgenev |
---|---|
ਮੂਲ ਸਿਰਲੇਖ | ਰੂਸੀ: Дворянское гнездо, [dvorʲanskɔjɛ ɡnʲɛzdo] |
ਅਨੁਵਾਦਕ | ਅੰ. ਅਨੁਵਾਦਕ ਰਿਚਰਡ ਫਰੀਬੌਰਨ |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਰਾਜਨੀਤਕ, ਪ੍ਰੀਤ ਕਹਾਣੀ |
ਪ੍ਰਕਾਸ਼ਕ | ਸੋਵਰੇਮੈਨਨਿਕ (ਸਮਕਾਲੀ) |
ਪ੍ਰਕਾਸ਼ਨ ਦੀ ਮਿਤੀ | 1859 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) |
ਤੋਂ ਪਹਿਲਾਂ | ਰੂਦਿਨ |
ਤੋਂ ਬਾਅਦ | ਪੂਰਬਲੀ ਸੰਧਿਆ |
ਸਾਹਿਤਕ ਮਹੱਤਤਾ ਅਤੇ ਅਲੋਚਨਾ
ਸੋਧੋਨਾਵਲ ਅਕਸਰ ਇਸ ਦੇ ਸੰਗੀਤਕ ਤੱਤ ਅਤੇ ਇਸ ਦੇ ਵਾਰਤਕ ਦੇ ਸ਼ਾਂਤੀ ਲਈ ਜਾਣਿਆ ਜਾਂਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |