ਕੁਵੈਤੀ ਦਿਨਾਰ

ਕੁਵੈਤ ਦੀ ਮੁਦਰਾ

ਦਿਨਾਰ (ਅਰਬੀ: دينار, ISO 4217 ਕੋਡ KWD) ਕੁਵੈਤ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ। ਇਹ ਦੁਨੀਆ ਦੀ ਸਭ ਤੋਂ ਵੱਧ ਮੁੱਲ ਵਾਲੀ ਮੁਦਰਾ ਹੈ।

ਕੁਵੈਤੀ ਦਿਨਾਰ
دينار كويتي (ਅਰਬੀ)
1994 ਦਾ 1 ਦਿਨਾਰ
1994 ਦਾ 1 ਦਿਨਾਰ
ISO 4217 ਕੋਡ KWD
ਕੇਂਦਰੀ ਬੈਂਕ ਕੁਵੈਤ ਕੇਂਦਰੀ ਬੈਂਕ
ਵੈੱਬਸਾਈਟ www.cbk.gov.kw
ਵਰਤੋਂਕਾਰ  ਕੁਵੈਤ
ਫੈਲਾਅ 4.7%
ਸਰੋਤ ਦ ਵਰਲਡ ਫੈਕਟਬੁੱਕ, 2011 est.
ਉਪ-ਇਕਾਈ
1/1000 ਫ਼ਿਲਸ
ਨਿਸ਼ਾਨ د.ك or K.D.
ਸਿੱਕੇ
Freq. used 5, 10, 20, 50, 100 ਫ਼ਿਲਸ
ਬੈਂਕਨੋਟ ¼, ½, 1, 5, 10, 20 ਦਿਨਾਰ

ਹਵਾਲੇਸੋਧੋ