ਕੁਸੂਮ ਰਾਏ ਇੱਕ ਭਾਰਤੀ ਸਿਆਸਤਦਾਨ ਹੈ[1] ਜੋ ਭਾਰਤੀ ਸੰਸਦ ਦੇ ਉੱਚ ਵਿਭਾਗ, ਰਾਜ ਸਭਾ ਦੀ ਮੈਂਬਰ ਹੈ।[2]

ਕੁਸੂਮ ਭਾਰਤੀ ਜਨਤਾ ਪਾਰਟੀ ਦੀ ਸਰਗਰਮ ਨੇਤਾ ਹੈ ਜੋ ਆਜ਼ਮਗੜ੍ਹ ਤੋਂ ਹੈ। ਇਹ "ਭਾਰਤੀ ਜਨਤਾ ਪਾਰਟੀ" ਦੀ ਉੱਚ ਨੇਤਾ ਦੇ ਨਾਲ-ਨਾਲ "ਯੂਪੀ ਵੁਮੈਨ ਕਮੀਸ਼ਨ" ਦੀ "ਸਾਬਕਾ ਪ੍ਰਧਾਨ" ਅਤੇ "ਮਹਿਲਾ ਮੋਰਚਾ ਪਾਰਟੀ" ਦੀ ਰਾਸ਼ਟਰੀ "ਉਪ-ਰਾਸ਼ਟਰਪਤੀ" ਵੀ ਰਹੀ ਹੈ।[3] ਕੁਸੂਮ, ਕਲਿਆਣ ਸਿੰਘ ਦੇ ਅਧੀਨ ਹੈ ਜਿਸ ਨੂੰ ਉਹ ਆਪਣੇ ਪਿਤਾ ਦਾ ਦਰਜਾ ਦਿੰਦੀ ਹੈ ਅਤੇ "ਬਾਬੂਜੀ" ਕਹਿ ਕੇ ਸੰਬੋਧਿਤ ਕਰਦੀ ਹੈ।[4] ਛੇਤੀ ਹੀ, ਕੁਸੂਮ ਉੱਤਰ ਪ੍ਰਦੇਸ਼ ਦੀ ਸਰਕਾਰ ਵਿੱਚ ਜਨਤਕ ਕਾਰਜੀ ਵਿਭਾਗ ਦੀ ਕੈਬਨਿਟ ਮੰਤਰੀ ਵੀ ਚੁਣੀ ਗਈ।[5]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2015-09-24. Retrieved 2016-03-25. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2012-09-19. Retrieved 2016-03-25. {{cite web}}: Unknown parameter |dead-url= ignored (|url-status= suggested) (help)
  3. "Rai is BJP candidate". The।ndian Express. 2008-11-11. Archived from the original on 2012-09-19. Retrieved 2009-03-31. {{cite news}}: Unknown parameter |dead-url= ignored (|url-status= suggested) (help)
  4. Manjari Mishra (2009-01-23). "Kusum rejects bicycle pillion ride". The Times of।ndia. Retrieved 2009-03-31.
  5. "UP will not become another Gujarat: Rai". The Times of।ndia. 2003-10-11. Archived from the original on 2012-10-23. Retrieved 2009-03-31. {{cite news}}: Unknown parameter |dead-url= ignored (|url-status= suggested) (help)