ਕੁਹਾਰ ਵਾਲਾ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

"ਕੁਹਾਰ ਵਾਲਾ” ਪਿੰਡ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਪਿੰਡ ਦਾ ਰਕਬਾ 540 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2600 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151204 ਹੈ। ਇਹ ਪਿੰਡ ਕੋਟਕਪੂਰਾ ਹਰੀਨੌ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਕੋਟਕਪੂਰਾ 5 ਕਿਲੋਮੀਟਰ ਦੀ ਦੂਰੀ ਤੇ ਹੈ। ਪੰਜਾਬੀ ਦਾ ਗ਼ਜ਼ਲਗੋ ‘ਗੁਰਤੇਜ ਕੁਹਾਰਵਾਲਾ’ ਇਸ ਪਿੰਡ ਦੇ ਜੰਮਪਲ ਹੈ।

ਹਵਾਲੇ

ਸੋਧੋ