ਕੁੰਗ ਫੂ ਪਾਂਡਾ
ਕੁੰਗ ਫੂ ਪਾਨਡਾ ਇੱਕ ੨੦੦੮ ਅਮਰੀਕੀ ਕੰਪਿਊਟਰ-ਐਨੀਮੇਟਡ ਐਕਸ਼ਨ ਕਾਮੇਡੀ ਮਾਰਸ਼ਲ ਆਰਟਸ ਫਿਲਮ ਹੈ ਜਿਸ ਦਾ ਨਿਰਮਾਣ ਡਰੀਮਵਰਕ ਐਨੀਮੇਸ਼ਨ ਦੁਆਰਾ ਕੀਤਾ ਗਿਆ ਹੈ ਅਤੇ ਇਸਨੂੰ ਪਾਰਾਮੌਂਟ ਪਿਕਚਰਜ਼ ਨੇ ਵੰਡਿਆ ਹੈ। ਇਸਦਾ ਨਿਰਦੇਸ਼ਨ ਜੋਨ ਸਟੀਵਨਸਨ ਦੁਆਰਾ ਅਤੇ ਨਿਰਮਾਣ ਮਰਕੁਸ ਓਸਬੋਰਨ ਅਤੇ ਮੀਲੀਸਾ ਕੋਬ ਦੁਆਰਾ ਕੀਤਾ ਗਿਆ, ਅਤੇ ਜੈਕ ਬਲੈਕ, ਡਸਟਿਨ ਹਾਫ਼ਮੈਨ, ਐਨਜਲੀਨਾ ਜੋਲੀ, ਇਆਨ ਮੈਕਸ਼ੇਨ, ਸੇਥ ਰੋਗਨ, ਲੂਸੀ ਲਿਊ, ਡੇਵਿਡ ਕਰਾਸ, ਰੈਨਡਲ ਡਕ ਕਿਮ, ਜੇਮਸ ਹੋੰਗ, ਅਤੇ ਜੈਕੀ ਚੈਨ ਦੀਆਂ ਆਵਾਜ਼ਾਂ ਹਨ।
ਕੁੰਗ ਫੂ ਪਾਨਡਾ | |
---|---|
ਨਿਰਦੇਸ਼ਕ | ਜੋਨ ਸਟੀਵਨਸਨ ਮਰਕੁਸ ਓਸਬੋਰਨ |
ਸਕਰੀਨਪਲੇਅ | ਜੋਨਾਥਨ ਆਈਬਲ ਗਲੇਨ ਬੇਰਗੇਰ |
ਕਹਾਣੀਕਾਰ | ਈਥਾਨ ਰੇਇਫ਼ ਕਯਰੁਸ ਵੋਰੇਸ |
ਨਿਰਮਾਤਾ | ਮੀਲੀਸਾ ਕੋਬ |
ਸਿਤਾਰੇ | ਜੈਕ ਬਲੈਕ ਡਸਟਿਨ ਹਾਫ਼ਮੈਨ ਐਨਜਲੀਨਾ ਜੋਲੀ ਇਆਨ ਮੈਕਸ਼ੇਨ ਸੇਥ ਰੋਗਨ ਲੂਸੀ ਲਿਊ ਡੇਵਿਡ ਕਰਾਸ ਰੈਨਡਲ ਡਕ ਕਿਮ ਜੇਮਸ ਹੋੰਗ ਜੈਕੀ ਚੈਨ |
ਸਿਨੇਮਾਕਾਰ | ਯਾੰਗ ਡਕ ਝੁਣ |
ਸੰਪਾਦਕ | ਕ੍ਲਾਰ ਨਾਈਟ |
ਸੰਗੀਤਕਾਰ | ਹੰਸ ਜ਼ੀਮਰ ਜੋਨ ਪੋਵੇਲ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਪਾਰਾਮੌਂਟ ਪਿਕਚਰਜ਼1 |
ਰਿਲੀਜ਼ ਮਿਤੀਆਂ |
|
ਮਿਆਦ | 92 ਮਿੰਟ |
ਦੇਸ਼ | ਯੂ.ਐਸ. |
ਭਾਸ਼ਾ | ਅੰਗਰੇਜ਼ੀ |
ਬਜ਼ਟ | $130 ਮਿਲੀਅਨ |
ਬਾਕਸ ਆਫ਼ਿਸ | $631.7 ਮਿਲੀਅਨ |