ਜੈਕੀ ਚੈਨ (ਜਨਮ 7 ਅਪਰੈਲ 1954)[1] ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।

ਜੈਕੀ ਚੈਨ
2012 ਦੇ ਵਿੱਚ ਜੈਕੀ ਚੈਨ
ਚੀਨੀ ਨਾਂ (traditional)
ਚੀਨੀ ਨਾਂ (simplified)
Pinyinਚੇਂਗ ਲੋਂਗ (Mandarin)
Jyutpingਸਿੰਗ4 ਲੁੰਗ4 (Cantonese)
ਜਨਮ ਦਾ ਨਾਂਚੈਨ ਕੌਂਗ-ਸਾਂਗ
(Traditional)
(Simplified)
ਚੈਨ ਗਾਂਗਸ਼ੇਂਗ(Mandarin)
Can4 Gong2 Sang1 (Cantonese)
ਖ਼ਾਨਦਾਨਲਿਨਜ਼ੀ, ਸ਼ਾਨਦੌਂਗ, ਚੀਨ
Originਬਰਤਾਨਵੀ ਹਾਂਗ ਕਾਂਗ
ਜਨਮ(1954-04-07)7 ਅਪ੍ਰੈਲ 1954 (ਉਮਰ 59)
ਵਿਕਟੋਰੀਆ ਪੀਕ, ਬਰਤਾਨਵੀ ਹਾਂਗ ਕਾਂਗ
ਹੋਰ ਨਾਂ (ਫਾਂਗ ਸੀ-ਲੁੰਗ)
(ਯੈਨ ਲੂ)
(ਬਿਗ ਬ੍ਰਦਰ)
ਕਿੱਤਾਅਭਿਨੇਤਾ, ਮਾਰਸ਼ਲ ਆਰਟਿਸਟ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਸਟੰਟ ਕਰਤਾ
Genre(s)Cantopop, Mandopop, Hong Kong English pop, J-pop
ਸਾਲ ਕਿਰਿਆਸ਼ੀਲ1959–ਹੁਣ ਤੱਕ
ਪਤੀ ਜਾਂ ਪਤਨੀ(ਆਂ)
ਬੱਚੇਜੇਸੀ ਚੈਨ (born 1982), ਐਟਾ ਨਗ (born 1999)
ਮਾਪੇਚਾਰਲਸ ਅਤੇ ਲੀ-ਲੀ ਚੈਨ
ਇਨਾਮ

ਮੁਢਲਾ ਜੀਵਨ

ਸੋਧੋ

ਜੈਕੀ ਚੈਨ ਦਾ ਜਨਮ 7 ਅਪਰੈਲ 1954 ਨੂੰ ਬਰਤਾਨਵੀ ਹਾਂਗ ਕਾਂਗ ਵਿੱਚ ਚਾਰਲਸ ਅਤੇ ਲੀ-ਲੀ ਚੈਨ ਦੇ ਘਰ ਹੋਇਆ। ਇਸਨੂੰ ਛੋਟੇ ਹੁੰਦੇ ਪਾਓ ਪਾਓ ਚੀਨੀ: 炮炮(ਅਰਥ ਤੋਪ ਦਾ ਗੋਲਾ) ਕਹਿੰਦੇ ਸਨ ਕਿਉਂਕਿ ਇਹ ਸਾਰਾ ਦਿਨ ਇਧਰ-ਉਧਰ ਰੁੜ੍ਹਦਾ ਫਿਰਦਾ ਸੀ।[2]

ਹਵਾਲੇ

ਸੋਧੋ
  1. "Biography section, official website of Jackie". Jackiechan.com. Retrieved 28 February 2012.
  2. "Biography of Jackie Chan". Biography. Hong Kong Film.net. Archived from the original on 16 ਅਕਤੂਬਰ 2012. Retrieved 28 February 2012. {{cite web}}: Unknown parameter |dead-url= ignored (|url-status= suggested) (help)