ਕੁੰਦਨ ਸ਼ਾਹ
ਕੁੰਦਨ ਸ਼ਾਹ (19 ਅਕਤੂਬਰ, 1947 - 7 ਅਕਤੂਬਰ, 2017) ਸੁਪਰਹਿੱਟ ਫਿਲਮਾਂ ਲਈ ਜਾਣਿਆ ਜਾਣ ਵਾਲਾ ਡਾਇਰੈਕਟਰ ਹੈ। ਉਸਨੇ ਫ਼ਿਲਮ "ਜਾਨੇ ਭੀ ਦੋ ਯਾਰੋ" (1983) ਨਾਲ ਬਤੌਰ ਨਿਰਦੇਸ਼ਕ ਆਪਣਾ ਫ਼ਿਲਮੀ ਸਫ਼ਰ ਸ਼ੁਰੂਆਤ ਕੀਤੀ ਸੀ। ਉਹ “ਨੁੱਕੜ” “ਯੇ ਜੋ ਹੈ ਜ਼ਿੰਦਗੀ” ਅਤੇ “ਵਾਗਲੇ ਕੀ ਦੁਨੀਆ” ਵਰਗੇ ਲੜੀਵਾਰਾਂ ਲਈ ਵੀ ਜਾਣਿਆ ਜਾਂਦਾ ਹੈ।
ਕੁੰਦਨ ਸ਼ਾਹ | |
---|---|
ਜਨਮ | 19 ਅਕਤੂਬਰ 1947 |
ਮੌਤ | 7 ਅਕਤੂਬਰ 2017 (69 ਸਾਲ) |
ਪੇਸ਼ਾ | ਨਿਰਦੇਸ਼ਕ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1983–ਹੁਣ |
ਪੁਰਸਕਾਰ | ਡਾਇਰੈਕਟਰ ਦੀ ਵਧੀਆ ਪਹਿਲੀ ਫਿਲਮ ਦੇ ਲਈ ਇੰਦਰਾ ਗਾਧੀ ਐਵਾਰਡ 1983 – ਜਾਨੇ ਭੀ ਦੋ ਯਾਰੋ 1994 ਫ਼ਿਲਮਫੇਅਰ ਕ੍ਰਿਟਿਕਸ ਅਵਾਰਡ ਫ਼ਾਰ ਬੈਸਟ ਮੂਵੀ – ਕਭੀ ਹਾਂ ਕਭੀ ਨਾਂਹ |
ਜੀਵਨ
ਸੋਧੋਸ਼ਾਹ ਨੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ, ਪੂਨੇ ਤੋਂ ਨਿਰਦੇਸ਼ਨ ਦੀ ਪੜ੍ਹਾਈ ਕੀਤੀ ਅਤੇ ਉਸ ਦੀ ਹਾਸ-ਵਿਨੋਦ ਯਾਨਰ ਵਿੱਚ ਰੁਚੀ ਪੈਦਾ ਹੋਈ।