ਕੁੰਵਰ ਨਰਾਇਣ
ਭਾਰਤੀ ਕਵੀ
ਕੁੰਵਰ ਨਰਾਇਣ (कुँवर नारायण) (ਜਨਮ 19 ਸਤੰਬਰ 1927)[1] ਹਿੰਦੀ ਕਵੀ ਹਨ ਅਤੇ ਅਕਸਰ ਜੀਵਤ ਕਵੀਆਂ ਵਿੱਚੋਂ ਸਿਰਮੌਰ ਮੰਨੇ ਜਾਂਦੇ ਹਨ।[1] ਨਵੀਂ ਕਵਿਤਾ ਅੰਦੋਲਨ ਦੇ ਸਸ਼ਕਤ ਹਸਤਾਖਰ ਕੁੰਵਰ ਨਰਾਇਣ ਅਗਯੇਯ ਦੀ ਸੰਪਾਦ ਕੀਤੀ ਤੀਸਰਾ ਸਪਤਕ ਪੁਸਤਕ ਦੇ ਪ੍ਰਮੁੱਖ ਕਵੀਆਂ ਵਿੱਚ ਰਹੇ ਹਨ।
ਜਨਮ | ਫੈਜ਼ਾਬਾਦ, ਉੱਤਰ ਪ੍ਰਦੇਸ਼, ਭਾਰਤ | 19 ਸਤੰਬਰ 1927
---|---|
ਕਿੱਤਾ | ਕਵੀ |
ਰਾਸ਼ਟਰੀਅਤਾ | ਭਾਰਤੀ |
ਮੌਤ
ਸੋਧੋਉਨ੍ਹਾਂ ਦੀ ਮੌਤ 15 ਨਵੰਬਰ 2017 ਨੂੰ 90 ਸਾਲ ਦੀ ਉਮਰ ਵਿੱਚ ਹੋਈ ਸੀ।[2]
ਹਵਾਲੇ
ਸੋਧੋ- ↑ 1.0 1.1 http://in.reuters.com/article/2009/10/07/idINIndia-42972720091007 Archived 2012-10-03 at the Wayback Machine., Hindi poet Kunwar Narayan wins Jnanpith award, 7 October 2009, Miral Fahmy, retrieved 21 March 2011.
- ↑ Kunwar Narayan (1927-2017): Among the last of the doyens in Hindi literature