ਕੁੱਕ ਟਾਪੂ (ਕੁੱਕ ਟਾਪੂ ਮਾਓਰੀ: Kūki 'Āirani[3]) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਨਾਲ ਅਜ਼ਾਦ ਮੇਲਜੋਲ ਵਾਲਾ ਇੱਕ ਸਵੈ-ਪ੍ਰਸ਼ਾਸਤ ਸੰਸਦੀ ਲੋਕਤੰਤਰ ਹੈ। ਇਹ 15 ਛੋਟੇ ਟਾਪੂਆਂ ਦਾ ਬਣਿਆ ਹੋਇਆ ਹੈ ਜਿਹਨਾਂ ਦਾ ਕੁਲ ਖੇਤਰਫਲ 240 ਵਰਗ ਕਿ.ਮੀ. ਹੈ। ਵੈਸੇ ਕੁੱਕ ਟਾਪੂਆਂ ਦੀ ਨਿਵੇਕਲੀ ਆਰਥਕ ਜੋਨ 1,800,000 ਵਰਗ ਕਿ.ਮੀ. ਵਿੱਚ ਫੈਲੀ ਹੋਈ ਹੈ।[4]

ਕੁੱਕ ਟਾਪੂ
Kūki 'Āirani
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Te Atua Mou E
ਰੱਬ ਸੱਚ ਹੈ
Location of ਕੁੱਕ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਆਵਾਰੂਆ
ਅਧਿਕਾਰਤ ਭਾਸ਼ਾਵਾਂ
ਬੋਲੀਆਂ
  • ਅੰਗਰੇਜ਼ੀ
  • ਕੁੱਕ ਟਾਪੂ ਮਾਓਰੀ
  • ਪੂਕਾਪੂਕਾਈ
  • ਰਾਕਾਹਾਂਗਾ-ਮਾਨੀਹੀਕੀ
ਨਸਲੀ ਸਮੂਹ
([1])
  • 87.7% ਮਾਓਰੀ 5.8% ਅੰਸ਼-ਮਾਓਰੀ
  • 6.5% ਹੋਰ
ਵਸਨੀਕੀ ਨਾਮਕੁੱਕ ਟਾਪੂਵਾਸੀ
ਸਰਕਾਰਸੰਵਿਧਾਨਕ ਰਾਜਸ਼ਾਹੀ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਮਹਾਰਾਣੀ ਦਾ ਪ੍ਰਤੀਨਿਧੀ
ਸਰ ਫ਼ਰੈਡਰਿਕ ਗਾਡਵਿਨ
• ਪ੍ਰਧਾਨ ਮੰਤਰੀ
ਹੈਨਰੀ ਪੂਨਾ
ਵਿਧਾਨਪਾਲਿਕਾਸੰਸਦ
 ਸਬੰਧਤ ਮੁਲਕ
• ਨਿਊਜ਼ੀਲੈਂਡ ਨਾਲ ਅਜ਼ਾਦ ਮੇਲਜੋਲ ਵਾਲੀ ਸਵੈ-ਸਰਕਾਰ
4 ਅਗਸਤ 1965
• ਸੰਯੁਕਤ ਰਾਸ਼ਟਰ ਵੱਲੋਂ ਵਿਦੇਸ਼ੀ ਰਿਸ਼ਤਿਆਂ ਦੀ ਸੁਤੰਤਰਤਾ ਦੀ ਮਾਨਤਾ
1992[2]
ਖੇਤਰ
• ਕੁੱਲ
240 km2 (93 sq mi) (210ਵਾਂ)
ਆਬਾਦੀ
• 2006 ਜਨਗਣਨਾ
19,569 (213ਵਾਂ)
• ਘਣਤਾ
76/km2 (196.8/sq mi) (124ਵਾਂ)
ਜੀਡੀਪੀ (ਪੀਪੀਪੀ)2005 ਅਨੁਮਾਨ
• ਕੁੱਲ
$183.2 ਮਿਲੀਅਨ (ਦਰਜਾ ਨਹੀਂ)
• ਪ੍ਰਤੀ ਵਿਅਕਤੀ
$9,100 (ਦਰਜਾ ਨਹੀਂ)
ਮੁਦਰਾਨਿਊਜ਼ੀਲੈਂਡ ਡਾਲਰ ([NZD)
ਕੁੱਕ ਟਾਪੂ ਡਾਲਰ
ਸਮਾਂ ਖੇਤਰUTC-10 (CKT)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ682
ਇੰਟਰਨੈੱਟ ਟੀਐਲਡੀ.ck

ਹਵਾਲੇ

ਸੋਧੋ