ਕੁੱਖ ਤੋਂ ਕਬਰ ਤੱਕ (ਕਿਤਾਬ)
ਕੁੱਖ ਤੋਂ ਕਬਰ ਤੱਕ ਇੱਕ ਪੰਜਾਬੀ ਕਾਵਿ-ਸੰਗ੍ਰਹਿ ਕਿਤਾਬ ਹੈ ਜੋ ਕਿ ਡਾ: ਹਰਪ੍ਰੀਤ ਮਾਨ ਔਲਖ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਵਿੱਚ ਲੇਖਿਕਾ ਨੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ, ਸਮੱਸਿਆਵਾਂ 'ਤੇ ਮਸਲਿਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ।[1]
ਲੇਖਕ | ਡਾ: ਹਰਪ੍ਰੀਤ ਮਾਨ ਔਲਖ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਕਾਵਿ-ਸੰਗ੍ਰਹਿ |
ਪ੍ਰਕਾਸ਼ਕ | ਤਰਲੋਚਨ ਪਬਲਿਸ਼ਰਜ਼, ਚੰਡੀਗਡ਼੍ਹ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 96 |