ਕੁੱਬਾ (ਪਿੰਡ)
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਕੁੱਬਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਇਹ ਨਹਿਰ ਸਰਹਿੰਦ ਕੰਢੇ, ਦੋਰਾਹਾ ਅਤੇ ਨੀਲੋਂ ਪੁਲ ਦੇ ਵਿਚਕਾਰ ਵਸਿਆ ਹੋਇਆ ਹੈ।[2]
ਕੁੱਬਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਸਮਰਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸਮਰਾਲਾ |
ਗੁਰਦੁਵਾਰਾ ਸਾਹਿਬ
ਸੋਧੋਪਿੰਡ ਕੁੱਬੇ ਦੇ ਗੁਰਦੁਵਾਰਾ ਸਾਹਿਬ ਦਾ ਨਾਂ ਦਮਦਮਾ ਸਾਹਿਬ ਹੈ। ਇਹ ਇਤਿਹਾਸਕ ਗੁਰਦੁਵਾਰਾ ਹੋਣ ਕਰਕੇ ਸ਼ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਤਿਹਾਸ ਦੱਸਦਾ ਹੈ ਕਿ 11 ਪੋਹ 1761 ਬਿਕਰਮੀ ਵਾਲੇ ਦਿਨ ਮਾਛੀਵਾੜਾ, ਝਾੜ ਸਾਹਿਬ ਤੇ ਲੱਲ ਕਲਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁੱਝ ਸਿੰਘਾਂ ਸਮੇਤ ਏਥੇ ਰੁਕੇ ਸਨ।
ਹਵਾਲੇ
ਸੋਧੋ- ↑ http://pbplanning.gov.in/districts/Samrala.pdf
- ↑ "Parvasi Media Group - Best South Asian Punjabi Media Group in GTA" (in ਅੰਗਰੇਜ਼ੀ (ਅਮਰੀਕੀ)). Retrieved 2023-02-01.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |