ਕੂਕਾ ਜਿਲ੍ਹਾ ਕਪੂਰਥਲਾ ਪੰਜਾਬ, ਭਾਰਤ ਵਿੱਚ ਇੱਕ ਪਿੰਡ ਹੈ। ਇਹ ਮਹਾਨ ਬਾਬਾ ਹਰਭਜਨ ਸਿੰਘ, ਜੋ ਭਾਰਤੀ ਫੌਜ ਵਿੱਚ (ਸਿੱਕਮ ਵਿੱਚ) ਇੱਕ ਇੱਜ਼ਤ ਵਾਲਾ ਸਿਪਾਹੀ ਸੀ, ਦਾ ਜੱਦੀ ਪਿੰਡ ਹੈ।