ਕੇਂਦਰੀ ਰੇਡਿਓ ਅਤੇ ਟੀਵੀ ਟਾਵਰ
ਕੇਂਦਰੀ ਰੇਡਿਓ ਅਤੇ ਟੀਵੀ ਟਾਵਰ ਦੀ ਊਂਚਾਈ 405-ਮੀਟਰ ਹੈ (1,329 ਫੁੱਟ)। ਸੰਚਾਰ ਅਤੇ ਨਿਰੀਖਣ ਲਈ ਵਾਲਾਂ ਇਹ ਟਾਵਰ ਚੀਨ ਦੇ ਬੀਜਿੰਗ ਸ਼ਹਿਰ ਵਿੱਚ ਹੈ। ਇਹ ਬਣਤਰ ਪਖੋਂ ਲੰਬਾ ਹੋਣ ਕਰਕੇ ਇਸਦੀ ਗਿਣਤੀ ਵਿਸ਼ਵ ਦੇ ਸਭ ਤੋਂ ਉੱਚੇ ਟਾਵਰਾ ਦੀ ਸੂਚੀ ਵਿੱਚ ਨੋਵੇ ਸਥਾਨ ਉਪੱਰ ਹੁੰਦੀ ਹੈ। ਨਿਰੀਖਣ ਅਤੇ ਰਿਕਾਡਿੰਗ ਕਰਨ ਦੀ ਇਸ ਟਾਵਰ ਦੀ ਸਮਰਥਾ 238 ਮੀਟਰ (781 ਫੁੱਟ) ਤੱਕ ਹੈ। ਇਸ ਟਾਵਰ ਦੀ ਉਂਚਾਈ ਤੇ ਬਣੇ ਘੂੰਮਦੇ ਰੇਸਟਰਾ ਅਤੇ ਦੇਖ ਰੇਖ ਲਈ ਬਣੇ ਖੇਤਰ ਤੋਂ ਸ਼ਹਿਰ ਦੀ ਇਕਸਾਰ ਦਿੱਖ ਦਾ ਚਿੱਤਰ ਵੇਖਣ ਨੂੰ ਮਿਲਦਾ ਹੈ। ਇਹ ਟਾਵਰ ਵਰਲਡ ਫ਼ੈਡਰੇਸ਼ਨ ਆਫ ਗ੍ਰੇਟ ਟਾਵਰਸ ਦੀ ਸੂਚੀ ਵਿੱਚ ਆਉਂਦਾ ਹੈ।
Central Radio & TV Tower | |
---|---|
中央广播电视塔 | |
ਤਸਵੀਰ:Beijing TV Tower 2(2007-07)(small).JPG | |
ਪੁਰਾਣਾ ਨਾਮ | CCTV Tower Beijing TV Tower |
ਆਮ ਜਾਣਕਾਰੀ | |
ਰੁਤਬਾ | Completed |
ਕਿਸਮ | Telecommunications |
ਆਰਕੀਟੈਕਚਰ ਸ਼ੈਲੀ | Modernism |
ਜਗ੍ਹਾ | 11 Xisanhuan Street Beijing, China |
ਗੁਣਕ | 39°55′05″N 116°18′01″E / 39.91806°N 116.30028°E |
ਨਿਰਮਾਣ ਆਰੰਭ | 1987 |
ਮੁਕੰਮਲ | 1992 |
ਉਚਾਈ | |
Antenna spire | 405 m (1,329 ft) |
ਸਿਖਰ ਮੰਜ਼ਿਲ | 248 m (814 ft) |
ਤਕਨੀਕੀ ਜਾਣਕਾਰੀ | |
ਮੰਜ਼ਿਲ ਖੇਤਰ | 60,000 m2 (650,000 sq ft) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Design Institute of the Ministry of Radio, Film and Television |
ਇੰਜੀਨੀਅਰ | KCA Architects Snoeren |
ਹਵਾਲੇ | |
[1][2][3][4] |
ਇਤਿਹਾਸ
ਸੋਧੋ1992 ਵਿੱਚ ਇਸ ਟਾਵਰ ਦੀ ਉਸਾਰੀ ਮੁਕੱਮਲ ਹੋ ਗਈ ਸੀ। ਇਸ ਟਾਵਰ ਦਾ ਡਿਜ਼ਾਇਨ ਪੌਲੂਸ ਸਨੋਏਰੇਨ ਨੇ ਤਿਆਰ ਕੀਤਾ ਜਿਸ ਵਿੱਚ ਚਾਇਨਾ ਸੇਂਟਰਲ ਟੇਲਿਵਿਜਨ ਨੂੰ ਬਰੋਡਕਾਸਟ ਕਰਨ ਲਈ ਵੀ ਸੁਵਿਧਾ ਸੀ।
ਹਰ ਸਾਲ ਇਸ ਟਾਵਰ ਦੀ ਉਚਾਈ ਤੱਕ ਪਹੁਚਣ ਲਈ ਇੱਕ ਰੇਸ ਦਾ ਅਜੋਜਨ ਕੀਤਾ ਜਾਂਦਾ ਹੈ। ਜਿਹੜੀ ਹੇਠਾਂ ਤੋਂ ਸੁਰੂ ਹੋ ਕੇ 1484 ਪੌੜੀਆਂ ਚੜ ਕੇ ਇਸ ਦੇ ਦੇਖ ਰੇਖ ਵਾਲੇ ਖੇਤਰ ਤੱਕ ਤੋਂ ਚਕਰਾ ਵਿੱਚ ਮੁੱਕਮਲ ਹੁੰਦੀ ਹੈ।
ਗੈਲਰੀ
ਸੋਧੋਹੋਰ ਦੇਖੋ
ਸੋਧੋ- CCTV Headquarters (another building that is sometimes also called "CCTV Tower")
- List of tallest buildings in Beijing
- List of tallest towers in the world
- List of tallest freestanding structures in the world
- Fernsehturm Stuttgart – first TV tower built from concrete and prototype