ਕੇਂਦਰੀ ਵਕਫ਼ ਕੌਂਸਲ

ਕੇਂਦਰੀ ਵਕਫ਼ ਕੌਂਸਲ ਇੱਕ ਭਾਰਤੀ ਕਨੂੰਨੀ ਅਦਾਰਾ ਹੈ ਜੋ ਮੁਸਲਿਮ ਜਾਇਦਾਦਾਂ ਨਾਲ ਸਬੰਧਿਤ ਦੇਸ ਅਤੇ ਰਾਜਾਂ ਦੇ ਗਠਿਤ ਵਕਫ਼ ਬੋਰਡਾਂ ਦੇ ਕੰਮ-ਕਾਜ ਦਾ ਪ੍ਰਸ਼ਾਸ਼ਕੀ ਨਿਰੀਖਣ ਕਰਦਾ ਹੈ। ਇਹ ਅਦਾਰਾ ਭਾਰਤ ਸਰਕਾਰ ਦੇ ਵਕਫ਼ ਬੋਰਡ ਐਕਟ 1954 ਅਧੀਨ 1964 ਵਿੱਚ ਸਥਾਪਿਤ ਕੀਤਾ ਗਿਆ ਸੀ।[2][3][4]

ਕੇਂਦਰੀ ਵਕਫ਼ ਬੋਰਡ
ਨਿਰਮਾਣ1964
ਮੁੱਖ ਦਫ਼ਤਰ14/173, ਜਾਮ ਨਗਰ ਹਾਊਸ, ਸ਼ਾਹਜਹਾਂ ਮਾਰਗ, ਨਵੀਂ ਦਿੱਲੀ -110011
ਖੇਤਰਭਾਰਤ
ਅਧਿਕਾਰਤ ਭਾਸ਼ਾ
ਅੰਗਰੇਜ਼ੀ, ਹਿੰਦੀ, ਉਰਦੂ
Chairman
ਰਾਜ ਮੰਤਰੀ ਘੱਟ ਗਿਣਤੀ ਮੰਤਰਾਲਾ ਮਾਮਲੇ[1]
ਮੁੱਖ ਅੰਗ
ਕੌਂਸਲ
ਮਾਨਤਾਵਾਂਘੱਟ ਗਿਣਤੀ ਮੰਤਰਾਲਾ ਮਾਮਲੇ, ਭਾਰਤ ਸਰਕਾਰ
ਵੈੱਬਸਾਈਟOfficial website

ਹਵਾਲੇ

ਸੋਧੋ
  1. "Members". CFC website. Archived from the original on 2010-10-04. Retrieved 2015-09-24. {{cite web}}: Unknown parameter |dead-url= ignored (|url-status= suggested) (help)
  2. [1][permanent dead link] Tamilnadu Wakf Board website.
  3. Ariff, Mohamed (1991). The।slamic voluntary sector in Southeast Asia. Institute of Southeast Asian Studies. p. 42. ISBN 981-3016-07-8.
  4. Gupta, K.R.; Amita Gupta (2006). Concise encyclopaedia of।ndia, (Volume 1). Atlantic Publishers. p. 191. ISBN 81-269-0637-5.