ਕੋਇਟਾ
(ਕੇਟਾ ਤੋਂ ਮੋੜਿਆ ਗਿਆ)
ਕੋਇਟਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਤੇ ਜ਼ਿਲ੍ਹਾ ਕੋਇਟਾ ਦਾ ਹੈੱਡਕੁਆਟਰ ਹੈ। ਇਹ ਸੂਬਾ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਫ਼ਰੂਟ ਦਾ ਗੜ੍ਹ ਵੀ ਆਖਿਆ ਜਾਂਦਾ ਹੈ। ਇਹ 1,680 ਮੀਟਰ (5,510 ਫੁੱਟ) ਦੀ ਮਦਰੀ ਉੱਚਾਈ ਤੇ ਵਸਿਆ ਹੈ। ਐਂਜ ਇਹ ਪਾਕਿਸਤਾਨ ਦਾ ਇਕੱਲਾ ਉੱਚਾਈ ਤੇ ਵਸਦਾ ਅਹਿਮ ਸ਼ਹਿਰ ਹੈ। 896,090 ਦੀ ਜਨਸੰਖਿਆ ਇਹਨੂੰ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਪਾਕਿਸਤਾਨ ਦਾ ਇੱਕ ਅਹਿਮ ਸ਼ਹਿਰ ਬਣਾਂਦੀ ਹੈ।
ਕੋਇਟਾ
ਕੋਟਾ کوېټه | |
---|---|
ਜ਼ਿਲ੍ਹਾ ਸ਼ਹਿਰ | |
ਦੇਸ਼ | ਪਾਕਿਸਤਾਨ |
ਖੇਤਰ | ਬਲੋਚਿਸਤਾਨ |
ਪਾਕਿਸਤਾਨ ਦੇ ਜ਼ਿਲ੍ਹੇ | ਕੋਇਟਾ ਜ਼ਿਲ੍ਹਾ |
Autonomous towns | 2 |
Union councils | 66[1] |
ਸਰਕਾਰ | |
• ਕਿਸਮ | ਸ਼ਹਿਰ |
• ਕਮਿਸ਼ਨਰ | Kambar Dashti |
• ਡਿਪਟੀ ਕਮਿਸ਼ਨਰ | Abdul Lateef Khan Kakar |
ਖੇਤਰ | |
• ਕੁੱਲ | 2,653 km2 (1,024 sq mi) |
ਉੱਚਾਈ | 1,680 m (5,510 ft) |
ਆਬਾਦੀ (2012) | |
• ਕੁੱਲ | 15 ਲੱਖ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
ਏਰੀਆ ਕੋਡ | 081 |
ਹਵਾਲੇ
ਸੋਧੋ- ↑ National Reconstruction Bureau of Pakistan, list of Zila, Tehsil & Town Councils Membership for Balochistan. URL accessed 5 April 2006
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |