ਕੇਤਨ ਮਹਿਤਾ
'ਕੇਤਨ ਮਹਿਤਾ (1952 ਦਾ ਜਨਮ) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਜਿਸਨੇ ਦਸਤਾਵੇਜੀ ਫ਼ਿਲਮਾਂ ਅਤੇ ਟੈਲੀਵੀਯਨ ਸੀਰੀਅਲ ਵੀ ਨਿਰਦੇਸ਼ਤ ਕੀਤੇ ਹਨ।[1]
ਕੇਤਨ ਮਹਿਤਾ | |
---|---|
ਜਨਮ | 1952 |
ਪੇਸ਼ਾ | ਫਿਲਮ ਡਾਇਰੈਕਟਰ, ਸਕਰੀਨ ਲੇਖਕ |
ਸਰਗਰਮੀ ਦੇ ਸਾਲ | 1975-ਹੁਣ |
ਅਰੰਭਕ ਜੀਵਨ ਅਤੇ ਸਿੱਖਿਆ
ਸੋਧੋਕੇਤਨ ਮਹਿਤਾ ਦਾ ਜਨਮ ਨਵਸਾਰੀ, ਗੁਜਰਾਤ ਵਿੱਚ ਹੋਇਆ। ਉਸਨੇ ਮੁਢਲੀ ਪੜ੍ਹਈ ਸਰਦਾਰ ਪਟੇਲ ਵਿਦਿਆਲਾ, ਦਿੱਲੀ ਤੋਂ ਅਤੇ ਬਾਅਦ ਵਿੱਚ ਫਿਲਮ ਨਿਰਦੇਸ਼ਨ ਦੀ ਗ੍ਰੈਜੂਏਸ਼ਨ ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਕੀਤੀ।[2]
ਫਿਲਮਗ੍ਰਾਫੀ
ਸੋਧੋਡਾਇਰੈਕਟਰ
ਸੋਧੋ- ਭਾਵਨੀ ਭਵਈ (1980)
- ਹੋਲੀ (1984)
- ਮਿਰਚ ਮਸਾਲਾ (1985)
- ਯੋਗੀ (ਟੀ ਵੀ ਸੀਰੀਜ਼) (1988)
- ਹੀਰੋ ਹੀਰਾਲਾਲਾ (1989)
- ਮਾਇਆ ਮੇਮਸਾਬ (1993)
- ਸਰਦਾਰ (1993)
- ਹਾਏ ਡਾਰਲਿੰਗ! ਯੇਹ ਹੈ ਇੰਡੀਆ (1995)
- ਆਰ ਯਾ ਪਾਰ (1997)
- ਕੈਪਟਨ ਵਿਓਮ (ਟੀ ਵੀ ਸੀਰੀਜ਼) (1998)
- ਮੰਗਲ ਪਾਂਡੇ: ਦ ਰਾਇਜ਼ਿੰਗ (2005)
- ਟਾਈਮ ਬੰਬ 9/11 (ਟੀ.ਵੀ. ਸੀਰੀਜ਼) (2005)
- ਰੰਗ ਰਸੀਆ (2014)
- ਮਾਂਝੀ: ਦ ਮਾਊਂਟਨ ਮੈਨ (2015)
ਨਿਰਮਾਤਾ
ਸੋਧੋ- ਹੋਲੀ (1984)
- ਮਾਇਆ ਮੇਮਸਾਬ (1993)
- ਟਾਈਮ ਬੰਬ 9/11 (ਟੀ.ਵੀ. ਸੀਰੀਜ਼) (2005)
- ਰਾਮਾਇਣ: ਦ ਐਪਿਕ (2010)
- ਤੇਰੇ ਮੇਰੇ ਫੇਰੇ (2011)
- ਰੰਗ ਰਸੀਆ (2014)
- ਮੋਟੂ ਪਤਲੂ: ਕਿੰਗ ਆਫ ਕਿੰਗਜ਼ (2016)
ਹਵਾਲੇ
ਸੋਧੋ- ↑ Thorval, Yves (2000). Cinemas of India. Macmillan India. pp. 181–182. ISBN 0-333-93410-5. Retrieved January 27, 2010.
{{cite book}}
: Cite has empty unknown parameter:|coauthors=
(help) - ↑ "Biography". Archived from the original on 2012-07-29. Retrieved 2014-02-22.
{{cite web}}
: Unknown parameter|dead-url=
ignored (|url-status=
suggested) (help)