ਕੇਵਿਨ ਓ 'ਲੀਅਰੀ
ਟੇਰੰਸ ਥਾਮਸ ਕੇਵਿਨ ਓ 'ਲੇਰੀ ਜਾਂ ਕੇਵਿਨ ਓ-ਲੀਰੀ (ਜਨਮ 9 ਜੁਲਾਈ, 1954), ਜਿਸਨੂੰ ਕਈ ਵਾਰ ਮਿਸਟਰ ਵੰਡਰਫੁਲ ਵੀ ਕਿਹਾ ਜਾਂਦਾ ਹੈ, ਇੱਕ ਕੰਨੇਡੀ-ਆਇਰਿਸ਼ ਵਪਾਰੀ, ਨਿਵੇਸ਼ਕ, ਪੱਤਰਕਾਰ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ।[1] ੨੦੦੫ ਤੋਂ ੨੦੧੪ ਤੱਕ, ਉਹ ਵੱਖ-ਵੱਖ ਕੈਨੇਡੀਅਨ ਟੈਲੀਵਿਜ਼ਨ ਸ਼ੋਅਜ਼ ਵਿੱਚ ਦਿਖਾਈ ਦਿੱਤਾ, ਜਿਸ ਵਿੱਚ ਵਪਾਰਕ ਖ਼ਬਰਾਂ ਦੇ ਪ੍ਰੋਗਰਾਮ ਸਕਵੀਜ਼ਪਲੇ ਅਤੇ ਦ ਲੈਂਗ ਅਤੇ ਓ 'ਲੇਰੀ ਐਕਸਚੇਂਜ ਦੇ ਨਾਲ-ਨਾਲ ਕੈਨੇਡੀਅਨ ਰਿਐਲਿਟੀ ਟੈਲੀਵਿਜ਼ਨ ਸ਼ੋਅ ਡ੍ਰੈਗਨਜ਼ ਡੇਨ ਅਤੇ ਰਿਡੈਂਪਸ਼ਨ ਇੰਕ ਸ਼ਾਮਲ ਹਨ।[2] ਉਹ 2008 ਵਿੱਚ ਡਿਸਕਵਰੀ ਚੈਨਲ ਦੇ ਪ੍ਰੋਜੈਕਟ ਅਰਥ ਵਿੱਚ ਨਜ਼ਰ ਆਏ। 2009 ਤੋਂ, ਉਹ ਸ਼ਾਰਕ ਟੈਂਕ, ਡ੍ਰੈਗਨਜ਼ ਡੇਨ ਦੇ ਅਮਰੀਕੀ ਸੰਸਕਰਣ ਵਿੱਚ ਦਿਖਾਈ ਦਿੱਤਾ ਹੈ।
ਕੇਵਿਨ ਓ 'ਲੀਅਰੀ | |
---|---|
ਜਨਮ | ਟੇਰੰਸ ਥਾਮਸ ਕੇਵਿਨ ਓ-ਲੀਅਰੀ ਜੁਲਾਈ 9, 1954 |
ਨਾਗਰਿਕਤਾ | |
ਰਾਜਨੀਤਿਕ ਦਲ | ਕੰਸਰਵੇਟਿਵ/ਕਾਂਸਰਵੇਟਿਵ(2004-ਹੁਣ)) ਲਿਬ੍ਰਲ (2004 ਤੋਂ ਪਹਿਲਾ) |
ਜੀਵਨ ਸਾਥੀ |
ਲਿੰਡਾ ਗ੍ਰੀਰ (ਵਿ. 1990) |
ਬੱਚੇ | 2 |
ਹਵਾਲੇ
ਸੋਧੋ- ↑ Daniela Cambone (9 May 2012). "Kevin O'Leary's 'Cold, Hard, Truth' on Gold Investing". Forbes. Retrieved 31 July 2015.
- ↑ "Kevin O'Leary – from Dragon's Den to Redemption Inc". The Montrealer. February 2012.