ਮਹਾਰਾਜਾ ਕੇਹਰੀ ਸਿੰਘ (ਸਤੰਬਰ 1766 – 28 ਮਾਰਚ 1778) ਭਰਤਪੁਰ ਰਿਆਸਤ (ਸ਼ਾਸਨ1769 – 1778 ਈਸਵੀ) ਦਾ ਸ਼ਾਸਕ ਮਹਾਰਾਜਾ ਸੀ।

ਕੇਹਰੀ ਸਿੰਘ
ਭਰਤਪੁਰ ਦਾ ਮਹਾਰਾਜਾ
ਮਹਾਰਾਜਾ ਕੇਹਰੀ ਸਿੰਘ ਦਾ ਚਿੱਤਰ
ਸ਼ਾਸਨ ਕਾਲ12 ਅਪਰੈਲ 1769 – 28 ਮਾਰਚ 1778
ਤਾਜਪੋਸ਼ੀ12 ਅਪਰੈਲ 1769, ਗੋਪਾਲ ਭਵਨ, ਡੀਗ
ਪੂਰਵ-ਅਧਿਕਾਰੀਰਤਨ ਸਿੰਘ
ਵਾਰਸਰਣਜੀਤ ਸਿੰਘ
ਜਨਮਸਤੰਬਰ 1766
ਡੀਗ
ਮੌਤ28 ਮਾਰਚ 1778 (ਉਮਰ 11)
ਡੀਗ
ਸ਼ਾਹੀ ਘਰਾਣਾਸਿੰਨਵਰ ਜਾਟ ਰਾਜਵੰਸ਼
ਪਿਤਾਰਤਨ ਸਿੰਘ
ਧਰਮਹਿੰਦੂ ਧਰਮ

ਉਹ 1769 ਵਿਚ ਮਹਾਰਾਜਾ ਰਤਨ ਸਿੰਘ ਦੀ ਮੌਤ ਤੋਂ ਬਾਅਦ ਗੱਦੀ 'ਤੇ ਬੈਠਾ।[ਹਵਾਲਾ ਲੋੜੀਂਦਾ]

ਹਵਾਲੇ

ਸੋਧੋ