ਕਟਾਸੇਰੀ ਜੋਸੇਫ਼ ਯੇਸੂਦਾਸ (ਜਨਮ 10 ਜਨਵਰੀ 1940) ਇੱਕ ਅਜਿਹਾ ਭਾਰਤੀ ਸੰਗੀਤਕਾਰ ਅਤੇ ਗਾਇਕ ਹੈ, ਜਿਸਦੇ ਕਿ ਵੱਖ-ਵੱਖ ਭਾਸ਼ਾਵਾਂ ਵਿੱਚ 50,000 ਤੋਂ ਵੀ ਜ਼ਿਆਦਾ ਗਾਣੇ ਰਿਕਾਰਡ ਹੋ ਚੁੱਕੇ ਹਨ। ਉਹ 1961 ਤੋਂ ਇਸ ਖੇਤਰ ਵਿੱਚ ਸਰਗਰਮ ਹੈ ਅਤੇ ਉਸਨੂੰ ਇਸ ਖੇਤਰ ਵਿੱਚ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ।[1][2] ਉਸਨੂੰ ਹੋਰ ਅਨੇਕਾਂ ਇਨਾਮਾਂ ਅਤੇ ਸਨਮਾਨਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਪਦਮਵਿਭੂਸ਼ਨ (2017), ਪਦਮਭੂਸ਼ਨ (2002) ਅਤੇ ਪਦਮਸ੍ਰੀ (1975) ਇਨਾਮ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਉਸਨੂੰ ਅਵਾਰਡ ਸ਼ੋਆਂ ਵਿੱਚ 111 ਵਾਰ ਨਾਮਜ਼ਦ ਕੀਤਾ ਗਿਆ ਅਤੇ 107 ਵਾਰ ਉਹ ਅਵਾਰਡ ਜਿੱਤਣ ਵਿੱਚ ਕਾਮਯਾਬ ਰਿਹਾ ਹੈ।

ਡਾਕਟਰ

ਕੇ. ਜੇ. ਯੇਸੂਦਾਸ
ജോസഫ് യേശുദാസ് കട്ടാശേരി
2016 ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਕੇਰਲਾ ਸਮੇਂ ਯੇਸੂਦਾਸ
ਜਨਮ
ਕਟਾਸੇਰੀ ਜੋਸੇਫ਼ ਯੇਸੂਦਾਸ

(1940-01-10) 10 ਜਨਵਰੀ 1940 (ਉਮਰ 84)
ਕਿਲ੍ਹਾ ਕੋਚੀ, ਕੋਚੀਨ ਦਾ ਰਾਜ
ਹੋਰ ਨਾਮ
 • ਗਾਣਾ ਗੰਧਾਰਵਣ
 • ਦਾਸੇਤਨ
ਅਲਮਾ ਮਾਤਰਸਵਾਥੀ ਥਿਰੂਨਲ ਸੰਗੀਤਕ ਕਾਲਜ
ਪੇਸ਼ਾ
 • ਗਾਇਕ
 • ਸੰਗੀਤਕਾਰ
ਸਰਗਰਮੀ ਦੇ ਸਾਲ1961–ਵਰਤਮਾਨ
ਜੀਵਨ ਸਾਥੀ
ਪ੍ਰਭਾ
(ਵਿ. 1970)
ਬੱਚੇ
 • ਵਿਨੋਦ ਯੇਸੂਦਾਸ
 • ਵਿਜੇ ਯੇਸੂਦਾਸ
 • ਵਿਸ਼ਾਲ ਯੇਸੂਦਾਸ
ਪੁਰਸਕਾਰਪਦਮ ਵਿਭੂਸ਼ਨ (2017)
ਪਦਮ ਭੂਸ਼ਨ (2002)
ਪਦਮ ਸ਼੍ਰੀ (1975)
ਸੰਗੀਤਕ ਕਰੀਅਰ
ਵੰਨਗੀ(ਆਂ)
 • ਭਾਰਤੀ ਪੁਰਾਤਨ ਸੰਗੀਤ
 • ਪਲੇਅਬੈਕ ਗਾਇਕ
 • ਫ਼ਿਲਮੀ
ਵੈੱਬਸਾਈਟdrkjyesudas.com
ਦਸਤਖ਼ਤ
ਤਸਵੀਰ:K. J. Yesudas signature.svg

ਹਵਾਲੇ ਸੋਧੋ

 1. "Music legend Yesudas turns 70". The Hindu. Chennai,।ndia. 10 January 2010. Retrieved 8 January 2011.
 2. "'I don't sing trendy music'". Rediff. Retrieved 2009-09-06.

ਬਾਹਰੀ ਕਡ਼ੀਆਂ ਸੋਧੋ