ਕੈਨੇਡਾ ਲਿੰਕਸ (Lynx canadensis, ਲਿੰਕਸ ਕੈਨੈਡੈਨਸਿਜ਼) ਜਾਂ ਕੈਨੇਡੀਆਈ ਲਿੰਕਸ ਉਤਰੀ ਅਮਰੀਕਾ ਦੇ ਬਿੱਲੀ ਪਰਿਵਾਰ, ਫੀਲਡੇ, ਦੀ ਧਣਧਾਰੀ ਜੀਵ ਹੈ। ਇਹ ਜੀਵ ਕੈਨੇਡਾਅਲਾਸਕਾ ਅਤੇ ਉੱਤਰੀ ਅਮਰੀਕਾ ਦੇ ਕੁਝ ਭਾਗਾਂ ਵਿੱਚ ਪਾਇਆ ਜਾਂਦਾ ਹੈ।

ਕੈਨੇਡਾ ਲਿੰਕਸ[1]
Scientific classification
Kingdom:
Phylum:
Class:
Order:
Family:
Genus:
Species:
L. canadensis
Binomial name
Lynx canadensis
ਕੇਰ, 1792
ਕੈਨੇਡਾ ਲਿੰਕਸ ਦੀ ਪਹੁੰਚ
Synonyms
  • Lynx borealis[3]
  • Felis canadensis

ਇਹ ਜੀਵ ਭੂਰੇ-ਸਿਲਵਰ ਰੰਗ ਦਾ, ਗੁੱਸੈਲ ਚਹਿਰਾ ਤੇ ਗੁੱਛੇਦਾਰ ਕੰਨ ਹਨ। ਕੈਨੇਡਾ ਲਿੰਕਸ, ਮੱਧ-ਆਕਾਰੀ ਲਿੰਕਸ ਜਾਤਿ ਦੇ ਬਾਕੀ ਜੀਆਂ ਨਾਲ ਮੇਲ ਖਾਂਦੀ ਹੈ। ਇਸਦਾ ਆਕਾਰ ਬਾਬਕੈਟ ਨਾਲੋਂ ਥੋੜ੍ਹਾ ਜਿਹਾ ਅਤੇ ਘਰੇਲੂ ਬਿੱਲੀ ਤੋਂ ਦੁੱਗਣਾ ਹੈ।

ਕੈਨੇਡਾ ਲਿੰਕਸ ਦੇ ਬੱਚੇ
ਕੈਨੇਡਾ ਲਿੰਕਸ
ਕੈਨੇਡਾ ਲਿੰਕਸ

ਵਰਗੀਕਰਨ ਅਤੇ ਵਿਕਾਸ

ਸੋਧੋ

ਸਰੀਰਕ ਵਿਸ਼ੇਸ਼ਤਾਵਾਂ

ਸੋਧੋ

ਪਰਿਸਥਿਤੀਆਂ ਅਤੇ ਵਰਤਾਉ

ਸੋਧੋ

ਵੰਡ ਅਤੇ ਕੁਦਰਤੀ ਨਿਵਾਸ

ਸੋਧੋ

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Wozencraft, W.C. (2005). "Order Carnivora". In Wilson, D.E.; Reeder, D.M (eds.). Mammal Species of the World: A Taxonomic and Geographic Reference (3rd ed.). Johns Hopkins University Press. p. 541. ISBN 978-0-8018-8221-0. OCLC 62265494. {{cite book}}: Invalid |ref=harv (help)
  2. Nowell, K. (2008). Lynx canadensis. 2008 IUCN Red List of Threatened Species. IUCN 2008. Retrieved on March 22, 2009.
  3. "Polarluchs (Lynx canadensis)". Naturwissenschaften. zeno.org. Retrieved May 6, 2013.

ਬਾਹਰੀ ਕੜੀਆਂ

ਸੋਧੋ