ਕੈਨੇਡੀਅਨ ਮੈਡੀਕਲ ਐਸੋਸੀਏਸ਼ਨ
ਕੈਨੇਡੀਅਨ ਮੈਡੀਕਲ ਐਸੋਸੀਏਸ਼ਨ (CMA) ਡਾਕਟਰਾਂ ਦੀ ਇੱਕ ਰਾਸ਼ਟਰੀ ਐਸੋਸੀਏਸ਼ਨ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਸੀ.ਐੱਮ.ਏ ਦਾ ਅਧਿਕਾਰੀ ਪ੍ਰਕਾਸ਼ਨ ਹੈ।
ਸੰਖੇਪ | CMA |
---|---|
ਨਿਰਮਾਣ | 1867 |
ਕਿਸਮ | ਸ਼ਾਹੀ ਸਰਪ੍ਰਸਤੀ ਦੇ ਨਾਲ ਕੈਨੇਡਾ ਵਿੱਚ ਅਧਾਰਿਤ ਸੰਗਠਨ |
ਕਾਨੂੰਨੀ ਸਥਿਤੀ | ਚਾਲੂ |
ਮੰਤਵ | ਐਡਵੋਕੇਟ ਅਤੇ ਜਨਤਕ ਅਵਾਜ਼, ਸਿੱਖਿਅਕ ਅਤੇ ਨੈੱਟਵਰਕ |
ਮੁੱਖ ਦਫ਼ਤਰ | ਆਟਵਾ, ਓਨਟਾਰੀਓ, ਕੈਨੇਡਾ |
ਖੇਤਰ | ਕੈਨੇਡਾ |
ਮੈਂਬਰhip | 80,000 ਤੋਂ ਜ਼ਿਆਦਾ ਡਾਕਟਰ |
ਅਧਿਕਾਰਤ ਭਾਸ਼ਾ | ਅੰਗਰੇਜ਼ੀ, ਫਰਾਂਸੀਸੀ |
President | ਡਾ. ਕ੍ਰਿਸ ਸਿੰਪਸਨ |
ਵੈੱਬਸਾਈਟ | ਸੀ.ਐੱਮ.ਏ |