ਕੈਨੇਡੀਆਈ ਡਾਲਰ
ਕੈਨੇਡਾ ਦੀ ਮੁਦਰਾ
ਕੈਨੇਡੀਆਈ ਡਾਲਰ (ਨਿਸ਼ਾਨ: $; ਕੋਡ: CAD) ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ।[3] ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
Dollar Canadien (ਫ਼ਰਾਂਸੀਸੀ) | |||||
---|---|---|---|---|---|
| |||||
ISO 4217 | |||||
ਕੋਡ | CAD (numeric: 124) | ||||
ਉਪ ਯੂਨਿਟ | 0.01 | ||||
Unit | |||||
ਨਿਸ਼ਾਨ | $ ਜਾਂ C$ ਜਾਂ CAD$ | ||||
ਛੋਟਾ ਨਾਮ | ਲੂਨੀ, ਬੱਕ (en) ਉਆਰ, ਪੀਆਸ (ਫ਼ਰਾਂਸੀਸੀ) | ||||
Denominations | |||||
ਉਪਯੂਨਿਟ | |||||
1/100 | ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ) | ||||
ਚਿੰਨ੍ਹ | |||||
ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ) | ¢ | ||||
ਬੈਂਕਨੋਟ | |||||
Freq. used | $5, $10, $20, $50, $100[1] | ||||
Coins | |||||
Freq. used | 5¢, 10¢, 25¢, $1, $2 | ||||
Rarely used | 1¢, 50¢ | ||||
Demographics | |||||
ਅਧਿਕਾਰਤ ਵਰਤੋਂਕਾਰ | ਕੈਨੇਡਾ | ||||
ਗ਼ੈਰ-ਅਧਿਕਾਰਤ ਵਰਤੋਂਕਾਰ | ਫਰਮਾ:Country data ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸ) (ਯੂਰੋ ਸਮੇਤ) | ||||
Issuance | |||||
ਕੇਂਦਰੀ ਬੈਂਕ | ਕੈਨੇਡਾ ਬੈਂਕ | ||||
ਵੈੱਬਸਾਈਟ | www.bankofcanada.ca | ||||
Printer | ਕੈਨੇਡੀਆਈ ਬੈਂਕ ਨੋਟ ਕੰਪਨੀ | ||||
Mint | ਸ਼ਾਹੀ ਕੈਨੇਡੀਆਈ ਟਕਸਾਲ | ||||
ਵੈੱਬਸਾਈਟ | www.mint.ca | ||||
Valuation | |||||
Inflation | 1.3% (2012) | ||||
ਸਰੋਤ | Statistics Canada, 2012. |
ਹਵਾਲੇ
ਸੋਧੋ- ↑ "Canadian Dollar rates, news, and tools". XE.com.
- ↑ "Six most traded currencies in the world". rediff.com. Retrieved May 12, 2012.
- ↑ There are various common abbreviations to distinguish the Canadian dollar from others: while the ISO currency code CAD (a three-character code without monetary symbols) is common, no single system is universally accepted. C$ is recommended by the Canadian government (and The Canadian Style guide) and is used by the International Monetary Fund, while Editing Canadian English indicates Can$ and CDN$; both guides note the।SO scheme/code. The abbreviation CA$ is also used such as in some software packages.
- ਕੈਨੇਡੀਆਈ ਡਾਲਰ (ਵਰਤਮਾਨ ਅਤੇ ਇਤਿਹਾਸਕ ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |