ਕੈਮਲੂਪਸ
ਕੈਮਲੂਪਸ ਥਾਮਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਕੈਮਲੂਪਸ ਝੀਲ ਦੇ ਨੇੜੇ ਸਥਿਤ ਕੈਨੇਡਾ ਵਿੱਚ ਮੱਧ ਦੱਖਣ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਥਾਮਪਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਝੀਲ ਕੈਮਲੂਪਸ ਪਾਸ ਵਸਿਆ ਹੈ। ਇਸ ਦੇ ਆਸਪਾਸ ਦਾ ਇਲਾਕਾ ਆਮ ਤੌਰ 'ਤੇ ਥਾਮਪਸਨ ਕੰਟਰੀ ਕਹਿਲਾਉਂਦਾ ਹੈ। ਕੈਨੇਡਾ ਦੇ 100 ਬੜੇ ਸ਼ਹਿਰਾਂ ਵਿੱਚ ਇਹ 37ਵਾਂ ਬੜਾ ਸ਼ਹਿਰ ਹੈ।
ਕੈਮਲੂਪਸ | |||
---|---|---|---|
ਕੈਮਲੂਪਸ ਸ਼ਹਿਰ | |||
| |||
ਉਪਨਾਮ: Tournament Capital of Canada, The Loops | |||
ਮਾਟੋ: Salus et Opes (Health and Wealth) | |||
ਦੇਸ਼ | ਕਨੇਡਾ | ||
ਖੇਤਰ | ਥੋਮਸਨ ਦੇਸ਼ | ||
ਜ਼ਿਲ੍ਹਾ | ਥਾਮਪਸਨ-ਨਿਕੋਲਾ ਜ਼ਿਲ੍ਹਾ | ||
ਬੁਨਿਆਦ | 1811 (ਫ਼ਰ ਟ੍ਰੇਡਿੰਗ ਪੋਸਟ) | ||
ਸਮਿਲਤ | 1893 | ||
ਸਰਕਾਰ | |||
• ਕਿਸਮ | ਚੁਣੀ ਹੋਈ ਸ਼ਹਿਰੀ ਕੌਂਸਲ | ||
• ਮੇਅਰ | ਪੀਟਰ ਮੀਲੋਬਾਰ | ||
• ਪ੍ਰਸ਼ਾਸਕ ਬਾਡੀ | ਕੈਮਲੂਪਸ ਸ਼ਹਿਰੀ ਕੌਂਸਲ | ||
• ਐਮ ਪੀ | ਕੈਥੀ ਮਕਲਿਓਡ | ||
• ਐਮ ਐਲ ਏ | ਟੈਰੀ ਲੇਕ ਟੋੱਡ ਸਟੋਨ | ||
ਖੇਤਰ | |||
• Land | 299.23 km2 (115.53 sq mi) | ||
• Metro | 5,668.64 km2 (2,188.67 sq mi) | ||
ਉੱਚਾਈ | 345 m (1,132 ft) | ||
ਆਬਾਦੀ | |||
• ਸ਼ਹਿਰ | 85,678 | ||
• ਘਣਤਾ | 286.3/km2 (742/sq mi) | ||
• ਮੈਟਰੋ | 98,754 | ||
• ਮੈਟਰੋ ਘਣਤਾ | 17.4/km2 (45/sq mi) | ||
ਸਮਾਂ ਖੇਤਰ | ਯੂਟੀਸੀ−8 (PST) | ||
• ਗਰਮੀਆਂ (ਡੀਐਸਟੀ) | ਯੂਟੀਸੀ−7 (PDT) | ||
Postal code span | |||
ਏਰੀਆ ਕੋਡ | +1-250 & +1-778 | ||
GNBC Code | JAFNW[4] | ||
NTS Map | 092I09[4] | ||
ਵੈੱਬਸਾਈਟ | www.kamloops.ca |
ਹਵਾਲੇ
ਸੋਧੋ- ↑ 1.0 1.1 Kamloops Community Profile - Statistics Canada. 2006 Community Profiles.
- ↑ 2.0 2.1 Kamloops, British Columbia (Census agglomeration)
- ↑ Elevation at the airport
- ↑ 4.0 4.1 Natural Resources Canada Mapping Services
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |